Homeਦੇਸ਼PM ਮੋਦੀ ਅੱਜ ਰਾਜਸਥਾਨ ਦੇ ਭਰਤਪੁਰ-ਨਾਗੌਰ 'ਚ ਕਰਨਗੇ ਵਿਸ਼ਾਲ ਰੈਲੀਆਂ

PM ਮੋਦੀ ਅੱਜ ਰਾਜਸਥਾਨ ਦੇ ਭਰਤਪੁਰ-ਨਾਗੌਰ ‘ਚ ਕਰਨਗੇ ਵਿਸ਼ਾਲ ਰੈਲੀਆਂ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅੱਜ ਰਾਜਸਥਾਨ ਦੇ ਭਰਤਪੁਰ ਅਤੇ ਨਾਗੌਰ (Bharatpur and Nagaur) ਵਿੱਚ ਵਿਜੇ ਸੰਕਲਪ ਜਨਤਕ ਸਭਾਵਾਂ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਮੋਦੀ ਸਵੇਰੇ 11.45 ‘ਤੇ ਭਰਤਪੁਰ ‘ਚ ਆਪਣੀ ਪਹਿਲੀ ਜਨ ਸਭਾ ਨੂੰ ਸੰਬੋਧਿਤ ਕਰਨਗੇ ਜਦਕਿ ਉਨ੍ਹਾਂ ਦੀ ਦੂਜੀ ਰੈਲੀ ਸ਼ਾਮ 4.15 ਵਜੇ ਹੋਵੇਗੀ। ਇਸ ਦੇ ਨਾਲ ਹੀ ਦੁਪਹਿਰ 3:15 ਵਜੇ ਪ੍ਰਧਾਨ ਮੰਤਰੀ ਵੀਰ ਤੇਜਾਜੀ ਮਨਰੀ ਵਿਖੇ ਦਰਸ਼ਨ ਅਤੇ ਪੂਜਾ ਕਰਨਗੇ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments