Home Video ਹੁਣ ਸਿਲੰਡਰਾਂ ‘ਚ 14.2 ਨਹੀਂ, ਸਿਰਫ਼ 10 ਕਿੱਲੋ ਮਿਲੇਗੀ ਗੈਸ !

ਹੁਣ ਸਿਲੰਡਰਾਂ ‘ਚ 14.2 ਨਹੀਂ, ਸਿਰਫ਼ 10 ਕਿੱਲੋ ਮਿਲੇਗੀ ਗੈਸ !

0

ਜਲੰਧਰ: ਖਾੜੀ ਖੇਤਰ ਵਿੱਚ ਚੱਲ ਰਹੇ ਯੁੱਧ ਵਰਗੇ ਹਾਲਾਤਾਂ ਅਤੇ ਅੰਤਰਰਾਸ਼ਟਰੀ ਤਣਾਅ ਕਾਰਨ ਰਸੋਈ ਗੈਸ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੁੰਦੀ ਜਾ ਰਹੀ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਗੈਸ ਸਿਲੰਡਰਾਂ ਦੀ ਘਾਟ ਬਣੀ ਹੋਈ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਹੁਣ ਐਲ.ਪੀ.ਜੀ. ਸਿਲੰਡਰ ਜਿਨ੍ਹਾਂ ਵਿੱਚ 14 ਕਿਲੋ ਗੈਸ ਹੁੰਦੀ ਹੈ ।ਇਹ ਗੈਸ ਹੁਣ 10 ਕਿਲੋ ਹੀ ਮਿਲੇਗੀ ,ਭਾਵ ਹੁਣ 14 ਕਿਲੋ ਗੈਸ ਦੀ ਬਜਾਏ 10 ਕਿਲੋ ਗੈਸ ਮਿਲੇਗੀ । ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹੇ ਵਿੱਚ ਸਿਲੰਡਰ ਹਰ ਘਰ ਤੱਕ ਪਹੁੰਚੇਗਾ

NO COMMENTS

LEAVE A REPLY

Please enter your comment!
Please enter your name here

Exit mobile version