Homeਦੇਸ਼Haryana Newsਨਿਤਿਨ ਗਡਕਰੀ ਨੇ ਹਰਿਆਣੇ ਨੂੰ 890 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਦਿੱਤੀ...

ਨਿਤਿਨ ਗਡਕਰੀ ਨੇ ਹਰਿਆਣੇ ਨੂੰ 890 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਦਿੱਤੀ ਸੌਗਾਤ

ਸੋਨੀਪਤ: ਹਰਿਆਣਾ ਦੇ ਸੋਨੀਪਤ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ (Union Minister Nitin Gadkari) ਅਤੇ ਮੁੱਖ ਮੰਤਰੀ ਮਨੋਹਰ ਲਾਲ ਨੇ (CM Manohar Lal) ਰਾਈ ‘ਚ 890 ਕਰੋੜ ਰੁਪਏ ਦੀ ਲਾਗਤ ਨਾਲ ਬਣੇ 11 ਫਲਾਈਓਵਰ ਅਤੇ ਨੈਸ਼ਨਲ ਹਾਈਵੇਅ 44 ਦੇ 30 ਕਿਲੋਮੀਟਰ ਲੰਬੇ ਸੜਕ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇੱਥੇ ਉਨ੍ਹਾਂ ਨੇ ਸਟੇਜ ਤੋਂ ਸਾਰੇ ਵਰਕਰਾਂ ਦਾ ਸਵਾਗਤ ਕੀਤਾ।

ਮੁੱਖ ਮੰਤਰੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ

  • ਅਸੀਂ 9 ਸਾਲਾਂ ‘ਚ ਵਿਕਾਸ ਦੇ ਬਹੁਤ ਕੰਮ ਕੀਤੇ-ਮੁੱਖ ਮੰਤਰੀ
  • ਕਿਸਾਨਾਂ ਨੂੰ 10 ਗੁਣਾ ਮੁਆਵਜ਼ਾ ਦਿੱਤਾ -ਮੁੱਖ ਮੰਤਰੀ
  • ਕਿਸਾਨਾਂ ਨੂੰ ਦਿੱਤਾ 11000 ਕਰੋੜ ਦਾ ਮੁਆਵਜ਼ਾ- ਮੁੱਖ ਮੰਤਰੀ
  • ਕਾਂਗਰਸ ਦੇ ਸਮੇਂ ਬੁਢਾਪਾ ਪੈਨਸ਼ਨ 1000 ਰੁਪਏ ਸੀ – ਮੁੱਖ ਮੰਤਰੀ
  • ਅਸੀਂ ਪੈਨਸ਼ਨ 1000 ਤੋਂ ਵਧਾ ਕੇ 2750 ਰੁਪਏ ਕੀਤੀ – ਮੁੱਖ ਮੰਤਰੀ
  • ਪੈਨਸ਼ਨ ਜਲਦ ਹੋਵੇਗੀ 3000- ਮੁੱਖ ਮੰਤਰੀ
  • 5737 ਪਿੰਡਾਂ ਵਿੱਚ 24 ਘੰਟੇ ਬਿਜਲੀ – ਮੁੱਖ ਮੰਤਰੀ
  • ਕਾਂਗਰਸ ਨੇ 10 ਸਾਲਾਂ ‘ਚ 86000 ਨੌਕਰੀਆਂ ਦਿੱਤੀਆਂ- ਮੁੱਖ ਮੰਤਰੀ
  • 10 ਸਾਲਾਂ ਵਿੱਚ 170000 ਦਾ ਟੀਚਾ ਪੂਰਾ ਕਰਾਂਗੇ- ਮੁੱਖ ਮੰਤਰੀ
  • ਮੈਟਰੋ ਜਲਦੀ ਕੁੰਡਲੀ ਪਹੁੰਚ ਜਾਵੇਗੀ- ਮੁੱਖ ਮੰਤਰੀ
  • ਕਾਂਗਰਸ ਦੇ ਸਾਰੇ ਅਧੂਰੇ ਕੰਮ ਪੂਰੇ ਕਰਵਾਏ- ਮੁੱਖ ਮੰਤਰੀ
  • ROB ਲਈ 300 ਕਰੋੜ ਰੁਪਏ ਮਨਜ਼ੂਰ – ਮੁੱਖ ਮੰਤਰੀ
RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments