Home ਪੰਜਾਬ ਸੋਨੇ ਤੇ ਚਾਂਦੀ ਦੀਆਂ ਨਵੀਆਂ ਕੀਮਤਾਂ ਜਾਰੀ

ਸੋਨੇ ਤੇ ਚਾਂਦੀ ਦੀਆਂ ਨਵੀਆਂ ਕੀਮਤਾਂ ਜਾਰੀ

0

ਜਲੰਧਰ : ਅੱਜ ਸੋਨੇ ਅਤੇ ਚਾਂਦੀ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ 156,000 ਰੁਪਏ, ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 145,080 ਰੁਪਏ ਦਰਜ ਕੀਤਾ ਗਿਆ। ਦੱਸ ਦਈਏ ਕਿ ਚਾਂਦੀ ਦੀਆਂ ਕੀਮਤਾਂ 252,800 ਰੁਪਏ ਤੱਕ ਪਹੁੰਚ ਗਈਆਂ ਹਨ।

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ

ਕਾਮੈਕਸ ‘ਤੇ ਸੋਨਾ ਅੱਜ 4,713.20 ਡਾਲਰ ਪ੍ਰਤੀ ਔਂਸ ਦੇ ਭਾਅ ‘ਤੇ ਖੁੱਲ੍ਹਿਆ। ਪਿਛਲਾ ਬੰਦ ਭਾਅ 4,740.90 ਡਾਲਰ ਪ੍ਰਤੀ ਔਂਸ ਸੀ। ਖ਼ਬਰ ਲਿਖੇ ਜਾਣ ਵੇਲੇ ਇਹ 1.70 ਡਾਲਰ ਦੀ ਗਿਰਾਵਟ ਨਾਲ 4,739.20 ਡਾਲਰ ਪ੍ਰਤੀ ਔਂਸ ਦੇ ਭਾਅ ‘ਤੇ ਕਾਰੋਬਾਰ ਕਰ ਰਿਹਾ ਸੀ। Comex ‘ਤੇ ਚਾਂਦੀ ਦੇ ਵਾਇਦਾ ਭਾਅ 75.50 ਡਾਲਰ ਦੇ ਭਾਅ ‘ਤੇ ਖੁੱਲ੍ਹੇ।

ਪ੍ਰਮੁੱਖ ਸ਼ਹਿਰਾਂ ਵਿੱਚ ਅੱਜ ਦੀਆਂ ਕੀਮਤਾਂ ਜਾਣੋ

ਸ਼ਹਿਰ               24K                   22K

ਚੰਡੀਗੜ੍ਹ            152,890             140149.16

ਦਿੱਲੀ               154570              141700

ਮੁੰਬਈ              154420               141550

ਜੈਪੁਰ              154570               141700

NO COMMENTS

LEAVE A REPLY

Please enter your comment!
Please enter your name here

Exit mobile version