Home ਦੇਸ਼ Nagrota Assembly By-Election : ਭਾਜਪਾ ਨੇ ਭਾਰੀ ਜਿੱਤ ਕੀਤੀ ਪ੍ਰਾਪਤ

Nagrota Assembly By-Election : ਭਾਜਪਾ ਨੇ ਭਾਰੀ ਜਿੱਤ ਕੀਤੀ ਪ੍ਰਾਪਤ

0

ਨਗਰੋਟਾ : ਨਗਰੋਟਾ ਵਿੱਚ ਭਾਜਪਾ ਨੇ ਭਾਰੀ ਜਿੱਤ ਪ੍ਰਾਪਤ ਕੀਤੀ ਹੈ। ਉਮੀਦਵਾਰ ਦੇਵਯਾਨੀ ਰਾਣਾ ਨੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਨਗਰੋਟਾ ਵਿਧਾਨ ਸਭਾ ਉਪ ਚੋਣ ਵਿੱਚ ਭਾਜਪਾ ਨੇ ਆਪਣੀ ਸੀਟ ਬਰਕਰਾਰ ਰੱਖੀ ਹੈ।

ਭਾਜਪਾ ਉਮੀਦਵਾਰ ਦੇਵਯਾਨੀ ਰਾਣਾ ਨੂੰ 42,350 ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਮੁੱਖ ਵਿਰੋਧੀ ਅਤੇ ਸਾਬਕਾ ਸਿੱਖਿਆ ਮੰਤਰੀ ਹਰਸ਼ਦੇਵ ਸਿੰਘ ਨੇ 17,703 ਵੋਟਾਂ ਪ੍ਰਾਪਤ ਕੀਤੀਆਂ ਅਤੇ ਦੂਜੇ ਸਥਾਨ ‘ਤੇ ਰਹੇ।

NO COMMENTS

LEAVE A REPLY

Please enter your comment!
Please enter your name here

Exit mobile version