ਲੁਧਿਆਣਾ : ਪੰਜਾਬ ਜੇਲ੍ਹ ਵਿਭਾਗ ਵਿਚ ਡਿਪਟੀ ਸੁਪਰਡੈਂਟ ਗ੍ਰੇਡ 2 ਦੀ ਪਦਉੱਨਤ ਹੋਣ ਦੀ ਜਾਰੀ ਸੂਚੀ ਇਸ ਪ੍ਰਕਾਰ ਹੈ, ਜਦੋਂ ਕਿ ਤਾਜਪੁਰ ਰੋਡ ਕੇਂਦਰੀ ਜੇਲ੍ਹ ਤੋਂ ਮੁਅੱਤਲ ਕੀਤੇ ਗਏ ਬਲਵੀਰ ਸਿੰਘ ਦੀ ਥਾਂ ਅਮਰ ਸਿੰਘ ਨੂੰ ਵਧੀਕ ਸੁਪਰਡੈਂਟ ਅਤੇ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਤੋਂ ਹਰਬੰਸ ਸਿੰਘ ਨੂੰ ਜੇਲ੍ਹ ਫੈਕਟਰੀ ਦਾ ਡਿਪਟੀ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ।
