HomeSportਜਾਣੋ ਹੁਣ ਤੱਕ ਵਿਸ਼ਵ ਕੱਪ 'ਚ ਕਿਸ ਟੀਮ ਨੇ ਜਿੱਤੇ ਸਭ ਤੋਂ...

ਜਾਣੋ ਹੁਣ ਤੱਕ ਵਿਸ਼ਵ ਕੱਪ ‘ਚ ਕਿਸ ਟੀਮ ਨੇ ਜਿੱਤੇ ਸਭ ਤੋਂ ਵੱਧ ਗੋਲਡਨ ਬੱਲੇ

ਨਵੀਂ ਦਿੱਲੀ: ਵਿਸ਼ਵ ਕੱਪ 2023 (World Cup 2023) ਦਾ ਫਾਈਨਲ ਮੈਚ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ (Narendra Modi Stadium) ‘ਚ ਭਾਰਤ ਅਤੇ ਆਸਟ੍ਰੇਲੀਆ (India and Australia) ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਸ਼ਾਨਦਾਰ ਫਾਰਮ ‘ਚ ਹਨ ਅਤੇ 20 ਸਾਲ ਬਾਅਦ ਦੋਵੇਂ ਟੀਮਾਂ ਫਾਈਨਲ ‘ਚ ਇਕ-ਦੂਜੇ ਖ਼ਿਲਾਫ਼ ਖੇਡਣਗੀਆਂ।

ਪ੍ਰਸ਼ੰਸਕ ਕੱਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਜਿਸ ‘ਚ ਜੇਤੂ ਟੀਮ ਨੂੰ ਆਈ.ਸੀ.ਸੀ. ਤੋਂ 40 ਲੱਖ ਰੁਪਏ ਮਿਲਣਗੇ। ਇਸ ਤੋਂ ਇਲਾਵਾ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਨੂੰ ਗੋਲਡਨ ਬੈਟ ਅਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਨੂੰ ਗੋਲਡਨ ਬਾਲ ਦਿੱਤੀ ਜਾਂਦੀ ਹੈ। ਗੋਲਡਨ ਬੱਲਾ ਦੀ ਦੌੜ ਵਿੱਚ ਵਿਰਾਟ ਕੋਹਲੀ ਸਭ ਤੋਂ ਅੱਗੇ ਹਨ।

ਆਈ.ਸੀ.ਸੀ ਵਨਡੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਕੋਲ ਸਭ ਤੋਂ ਵੱਧ ਗੋਲਡਨ ਬੱਲੇ ਹਨ। ਸਚਿਨ ਤੇਂਦੁਲਕਰ ਨੇ ਦੋ ਵਾਰ ਗੋਲਡਨ ਬੈਟ ਜਿੱਤਿਆ ਹੈ, ਜਦਕਿ ਰੋਹਿਤ ਸ਼ਰਮਾ ਨੇ ਪਿਛਲੇ ਵਿਸ਼ਵ ਕੱਪ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਵਿਸ਼ਵ ਕੱਪ ਵਿੱਚ ਗੋਲਡਨ ਬੈਟ ਜਿੱਤਣ ਵਾਲੇ ਜੇਤੂਆਂ ਦੀ ਸੂਚੀ….

ਜਾਣੋ ਵਿਸ਼ਵ ਕੱਪ ਦੇ ਇਤਿਹਾਸ ‘ਚ ਹੁਣ ਤੱਕ ਕਿਸ-ਕਿਸ ਨੂੰ ਮਿਲਿਆ ਗੋਲਡਨ ਬੈਟ?

1975                ਗਲੇਨ ਟਰਨਰ                     ਨਿਊਜ਼ੀਲੈਂਡ
1979                ਗੋਰਡਨ ਗ੍ਰੀਨਿਜ                   ਵੈਸਟ ਇੰਡੀਜ਼
1983                ਡੇਵਿਡ ਗੋਵਰ                       ਇੰਗਲੈਂਡ
1987                ਗ੍ਰਾਹਮ ਗੂਚ                         ਇੰਗਲੈਂਡ
1992                ਮਾਰਟਿਨ ਕ੍ਰੋ                         ਨਿਊਜ਼ੀਲੈਂਡ
1996                ਸਚਿਨ ਤੇਂਦੁਲਕਰ                    ਇੰਡੀਆ
1999                ਰਾਹੁਲ ਦ੍ਰਾਵਿੜ                       ਇੰਡੀਆ
2003                 ਸਚਿਨ ਤੇਂਦੁਲਕਰ                    ਇੰਡੀਆ
2007                 ਮੈਥਿਊ ਹੇਡਨ                        ਆਸਟ੍ਰੇਲੀਆ
2011                 ਤਿਲਕਰਤਨੇ ਦਿਲਸ਼ਾਨ               ਸ਼੍ਰੀਲੰਕਾ
2015                 ਮਾਰਟਿਨ ਗੁਪਟਿਲ                   ਨਿਊਜ਼ੀਲੈਂਡ
2019                 ਰੋਹਿਤ ਸ਼ਰਮਾ                         ਇੰਡੀਆ

1. 1975 – ਗਲੇਨ ਟਰਨਰ-  ਨਿਊਜ਼ੀਲੈਂਡ
ਰਨ-  333
ਦੇਸ਼- ਨਿਊਜ਼ੀਲੈਂਡ
ਪਾਰੀ- 4
ਸਟ੍ਰਾਈਕ ਰੇਟ- 68.51
ਸਭ ਤੋਂ ਵੱਧ ਸਕੋਰ- 171*

2. 1979 (ਗੋਰਡਨ ਗ੍ਰੀਨਿਜ)- ਵੈਸਟ ਇੰਡੀਜ਼
ਰਨ – 253
ਦੇਸ਼- ਵੈਸਟ ਇੰਡੀਜ਼
ਪਾਰੀ- 4
ਸਟ੍ਰਾਈਕ ਰੇਟ- 62.31
ਸਭ ਤੋਂ ਵੱਧ ਸਕੋਰ- 106*

3. 1983 ਡੇਵਿਡ ਗੋਵਰ- ਇੰਗਲੈਂਡ
ਰਨ- 384
ਦੇਸ਼- ਇੰਗਲੈਂਡ
ਪਾਰੀ- 7
ਸਟ੍ਰਾਈਕ ਰੇਟ- 84.95
ਸਭ ਤੋਂ ਵੱਧ ਸਕੋਰ- 130

4. ਗ੍ਰਾਹਮ ਗੂਚ, 1987 (ਇੰਗਲੈਂਡ)
ਰਨ- 471
ਦੇਸ਼- ਇੰਗਲੈਂਡ
ਪਾਰੀ- 8
ਸਟ੍ਰਾਈਕ ਰੇਟ- 70.29
ਸਭ ਤੋਂ ਵੱਧ ਸਕੋਰ- 115

5. ਮਾਰਟਿਨ ਕ੍ਰੋ, 1992 (ਆਸਟ੍ਰੇਲੀਆ)
ਰਨ-  456
ਦੇਸ਼- ਆਸਟ੍ਰੇਲੀਆ
ਪਾਰੀ- 9
ਸਟ੍ਰਾਈਕ ਰੇਟ- 90.83
ਸਭ ਤੋਂ ਵੱਧ ਸਕੋਰ – 100

6. ਸਚਿਨ ਤੇਂਦੁਲਕਰ, 1996 (ਭਾਰਤ)
ਰਨ – 523
ਦੇਸ਼- ਭਾਰਤ
ਪਾਰੀ- 7
ਸਟ੍ਰਾਈਕ ਰੇਟ- 85.85
ਸਭ ਤੋਂ ਵੱਧ ਸਕੋਰ- 137

7.ਰਾਹੁਲ ਦ੍ਰਾਵਿੜ, 1999 (ਭਾਰਤ)
ਰਨ- 461
ਦੇਸ਼- ਭਾਰਤ
ਪਾਰੀ- 8
ਸਟ੍ਰਾਈਕ ਰੇਟ- 85
ਸਰਵੋਤਮ ਸਕੋਰ- 145

8. ਸਚਿਨ ਤੇਂਦੁਲਕਰ, 2003 (ਭਾਰਤ)
ਰਨ-673
ਦੇਸ਼- ਭਾਰਤ
ਪਾਰੀ- 11
ਸਟ੍ਰਾਈਕ ਰੇਟ- 89
ਸਰਵੋਤਮ ਸਕੋਰ- 152

9. ਮੈਥਿਊ ਹੇਡਨ 2007 (ਆਸਟ੍ਰੇਲੀਆ)
ਰਨ- 659
ਦੇਸ਼- ਆਸਟ੍ਰੇਲੀਆ
ਪਾਰੀ- 10
ਸਟ੍ਰਾਈਕ ਰੇਟ- 101
ਸਭ ਤੋਂ ਵੱਧ ਸਕੋਰ- 158

10. ਤਿਲਕਰਤਨੇ ਦਿਲਸ਼ਾਨ 2011 (ਸ਼੍ਰੀਲੰਕਾ)
ਦੌੜਾਂ – 500
ਦੇਸ਼- ਸ਼੍ਰੀਲੰਕਾ
ਪਾਰੀ- 9
ਸਟ੍ਰਾਈਕ ਰੇਟ- 90
ਸਭ ਤੋਂ ਵੱਧ ਸਕੋਰ- 144

11. ਮਾਰਟਿਨ ਗੁਪਟਿਲ 2015 (ਨਿਊਜ਼ੀਲੈਂਡ)
ਰਨ- 547
ਦੇਸ਼- ਨਿਊਜ਼ੀਲੈਂਡ
ਪਾਰੀ- 9
ਸਟ੍ਰਾਈਕ ਰੇਟ- 104
ਸਭ ਤੋਂ ਵੱਧ ਸਕੋਰ- 234*

12. ਰੋਹਿਤ ਸ਼ਰਮਾ, 2019 (ਭਾਰਤ)
ਰਨ- 648
ਦੇਸ਼- ਭਾਰਤ
ਪਾਰੀ- 9
ਸਟ੍ਰਾਈਕ ਰੇਟ- 98
ਸਭ ਤੋਂ ਵੱਧ ਸਕੋਰ- 140

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments