Homeਦੇਸ਼ਤੇਲੰਗਾਨਾ 'ਚ ਭਾਰਤੀ ਹਵਾਈ ਸੈਨਾ ਦਾ ਟਰੇਨੀ ਜਹਾਜ਼ ਕਰੈਸ਼, 2 ਪਾਇਲਟਾਂ ਦੀ...

ਤੇਲੰਗਾਨਾ ‘ਚ ਭਾਰਤੀ ਹਵਾਈ ਸੈਨਾ ਦਾ ਟਰੇਨੀ ਜਹਾਜ਼ ਕਰੈਸ਼, 2 ਪਾਇਲਟਾਂ ਦੀ ਮੌਤ

ਤੇਲੰਗਾਨਾ : ਹੈਦਰਾਬਾਦ (Hyderabad) ਤੋਂ ਇੱਕ ਰੁਟੀਨ ਸਿਖਲਾਈ ਉਡਾਣ ਦੌਰਾਨ ਅੱਜ ਸਵੇਰੇ ਇੱਕ Pilatus PC 7 Mk II ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ।

ਇਹ ਜਾਣਕਾਰੀ ਦਿੰਦੇ ਹੋਏ ਭਾਰਤੀ ਹਵਾਈ ਸੈਨਾ ਨੇ ਕਿਹਾ ਕਿ ਬੜੇ ਅਫਸੋਸ ਨਾਲ ਭਾਰਤੀ ਹਵਾਈ ਸੈਨਾ ਇਸ ਗੱਲ ਦੀ ਪੁਸ਼ਟੀ ਕਰਦੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।

ਭਾਰਤੀ ਹਵਾਈ ਸੈਨਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੇ ਦੋ ਪਾਇਲਟ ਉਸ ਸਮੇਂ ਮਾਰੇ ਗਏ। ਜਦ ਉਸ ਦੇ Pilatus ਸਿਖਲਾਈ ਜਹਾਜ਼ ਤੇਲੰਗਾਨਾ ਦੇ ਡਿੰਡੀਗੁਲ ਵਿੱਚ ਸਥਿਤ ਏਅਰ ਫੋਰਸ ਅਕੈਡਮੀ ‘ਚ ਟਰੇਨਿੰਗ ਦੌਰਾਨ ਰਾਤ 8:55 ‘ਤੇ ਕਰੈਸ਼ ਹੋ ਗਿਆ। ਪਾਇਲਟਾਂ ਵਿੱਚ ਇੱਕ ਇੰਸਟ੍ਰਕਟਰ ਅਤੇ ਇੱਕ ਕੈਡੇਟ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments