ਹਰਿਆਣਾ ਹਰਿਆਣਾ ਸਰਕਾਰ ਨੇ ਪੁਲਿਸ ਪ੍ਰਸ਼ਾਸਨ ‘ਚ ਕੀਤਾ ਫੇਰਬਦਲ By Jasveer K - October 25, 2025 0 FacebookTwitterPinterestWhatsApp ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿੱਚ ਫੇਰਬਦਲ ਕੀਤਾ ਹੈ । ਹਰਿਆਣਾ ਸਰਕਾਰ ਨੇ ਦੋ ਆਈ.ਪੀ.ਐਸ. (IPS) ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ । ਦੀਪਕ ਸਹਾਰਨ ਨੂੰ ਸਿਰਸਾ ਦਾ ਐਸ.ਪੀ. (ਪੁਲਿਸ ਸੁਪਰਡੈਂਟ) ਨਿਯੁਕਤ ਕੀਤਾ ਗਿਆ ਹੈ।