Home ਪੰਜਾਬ ਪਠਾਨਕੋਟ ‘ਚ ਕਰੱਸ਼ਰ ਯੂਨਿਟਾਂ ‘ਤੇ ਈ.ਡੀ. ਨੇ ਕੀਤੀ ਛਾਪੇਮਾਰੀ

ਪਠਾਨਕੋਟ ‘ਚ ਕਰੱਸ਼ਰ ਯੂਨਿਟਾਂ ‘ਤੇ ਈ.ਡੀ. ਨੇ ਕੀਤੀ ਛਾਪੇਮਾਰੀ

0

ਪੰਜਾਬ : ਪੰਜਾਬ ’ਚ ਅੱਜ ਸਵੇਰੇ ਈ.ਡੀ. ਵੱਲੋਂ ਕਾਰਵਾਈ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਈ.ਡੀ. ਵੱਲੋਂ ਪਠਾਨਕੋਟ ‘ਚ ਕਰੱਸ਼ਰ ਯੂਨਿਟਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਬਾਅਦ ਜ਼ਿਲ੍ਹੇ ਵਿੱਚ ਹਲਚਲ ਮਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਾਂਚ ਟੀਮਾਂ ਵੱਲੋਂ ਛਾਪੇਮਾਰੀ ਕਰਨ ਵਾਲੇ ਕਰੱਸ਼ਰ ਯੂਨਿਟਾਂ ਦੇ ਦਸਤਾਵੇਜ਼ ਅਤੇ ਵਿੱਤੀ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਅਧਿਕਾਰਤ ਤੌਰ ‘ਤੇ ਕੋਈ ਵਿਸਤ੍ਰਿਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version