ਦੇਸ਼ ਅਸਾਮ ਸਮੇਤ ਉੱਤਰ-ਪੂਰਬ ਦੇ ਕੁਝ ਹਿੱਸਿਆਂ ‘ਚ 5.8 ਤੀਬਰਤਾ ਦਾ ਆਇਆ ਭੂਚਾਲ By Jasveer K - September 14, 2025 0 FacebookTwitterWhatsAppLinkedinEmail ਅਸਾਮ : ਅਸਾਮ ਸਮੇਤ ਉੱਤਰ-ਪੂਰਬ ਦੇ ਕੁਝ ਹਿੱਸਿਆਂ ਵਿੱਚ 5.8 ਤੀਬਰਤਾ ਦਾ ਭੂਚਾਲ ਆਇਆ ਹੈ। ਸੂਤਰਾਂ ਅਨੁਸਾਰ, ਭੂਚਾਲ ਦੀ ਖ਼ਬਰ ਮਿਲਦੇ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਭੱਜਣ ਲੱਗ ਪਏ। ਖ਼ਬਰਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ…