Home ਹਰਿਆਣਾ ਹਰਿਆਣਾ ਦੇ ਝੱਜਰ ‘ਚ 3.1 ਤੀਬਰਤਾ ਦਾ ਆਇਆ ਭੂਚਾਲ

ਹਰਿਆਣਾ ਦੇ ਝੱਜਰ ‘ਚ 3.1 ਤੀਬਰਤਾ ਦਾ ਆਇਆ ਭੂਚਾਲ

0

ਝੱਜਰ: ਹਰਿਆਣਾ ਦੇ ਝੱਜਰ ਵਿੱਚ ਅੱਜ ਦੁਪਹਿਰ ਧਰਤੀ ਹਿੱਲ ਗਈ । ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐਨ.ਸੀ.ਐਸ.) ਦੇ ਅਨੁਸਾਰ, ਇਸ ਭੂਚਾਲ ਦੀ 3.1 ਤੀਬਰਤਾ ਰਹੀ।

‘ਐਕਸ’ ‘ਤੇ ਇੱਕ ਪੋਸਟ ਵਿੱਚ ਵੇਰਵੇ ਸਾਂਝੇ ਕਰਦੇ ਹੋਏ, NCS  ਨੇ ਕਿਹਾ ਕਿ ਭੂਚਾਲ 4:10:05 ਵਜੇ ਆਇਆ । ਇਹ ਭੂਚਾਲ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਹੈ । ਇਸ ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਫਿਲਹਾਲ ਕਿਸੇ ਵੀ ਜਾਨੀ ਮਾਲ ਦੀ ਕੋਈ ਖ਼ਬਰ ਨਹੀਂ ਹੈ ।

NO COMMENTS

LEAVE A REPLY

Please enter your comment!
Please enter your name here

Exit mobile version