ਦੇਸ਼ ਧਰਮਿੰਦਰ ਪ੍ਰਧਾਨ ਅੱਜ ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰ ਪਹੁੰਚੇ ਸੰਸਦ ਭਵਨ By Jasveer K - July 27, 2026 0 FacebookTwitterWhatsAppLinkedinEmail ਨਵੀਂ ਦਿੱਲੀ: ਹਾਲ ਹੀ ‘ਚ ਧਰਮਿੰਦਰ ਪ੍ਰਧਾਨ ਨੇ ਕੇਂਦਰੀ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਧਰਮਿੰਦਰ ਪ੍ਰਧਾਨ ਅੱਜ ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰ ਸੰਸਦ ਭਵਨ ਪਹੁੰਚੇ। ਇੱਥੇ ਮਕਰਵਾਰ ਵਿਖੇ ਐਨ.ਡੀ.ਏ. ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।