ਹਰਿਆਣਾਪੰਜਾਬ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਸਮਰਾਲਾ ‘ਚ ਕਰਨਗੇ ਰੈਲੀ By Jasveer K - January 11, 2026 0 FacebookTwitterPinterestWhatsApp ਸਮਰਾਲਾ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਸਮਰਾਲਾ ਵਿੱਚ ਇੱਕ ਰੈਲੀ ਕਰਨਗੇ। ਉਹ ਪਿੰਡ ਚਾਹਲ ਵਿੱਚ ਗੁਰਦੁਆਰਾ ਚਰਨ ਕਮਲ ਅਤੇ ਸ਼ਿਵ ਮੰਦਰ ਵਿੱਚ ਵੀ ਮੱਥਾ ਟੇਕਣਗੇ।