ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੇਤ ਦੇ ਨਰਾਤਿਆਂ ਦੀ ਸਭ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ By Jasveer K - March 19, 2026 0 FacebookTwitterPinterestWhatsApp ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰ ਚੇਤ ਦੇ ਨਰਾਤਿਆਂ ਦੀ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ । ਉਨ੍ਹਾਂ ਲਿਖਿਆ , ” ਮਾਂ ਦੁਰਗਾ ਜੀ ਦੀ ਮਿਹਰ ਸਦਕਾ ਸਭਨਾਂ ਦੇ ਵਿਹੜੇ,ਸੁੱਖ,ਸ਼ਾਂਤੀ ਅਤੇ ਖ਼ੁਸ਼ਹਾਲੀ ਬਣੀ ਰਹੇ”।