HomePunjabਮਾਤਾ ਚਿੰਤਪੁਰਨੀ ਮੰਦਰ ਦੇ ਦਰਵਾਜ਼ੇ ਖੁੱਲ੍ਹਣ ਦਾ ਬਦਲਿਆ ਸਮਾਂ

ਮਾਤਾ ਚਿੰਤਪੁਰਨੀ ਮੰਦਰ ਦੇ ਦਰਵਾਜ਼ੇ ਖੁੱਲ੍ਹਣ ਦਾ ਬਦਲਿਆ ਸਮਾਂ

ਪੰਜਾਬ : ਮਾਤਾ ਚਿੰਤਪੁਰਨੀ (Mata Chintapurni) ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਹੈ। ਦਰਅਸਲ, 1 ਅਪ੍ਰੈਲ ਸੋਮਵਾਰ ਤੋਂ ਚਿੰਤਪੁਰਨੀ ਮੰਦਰ ਦੇ ਖੁੱਲਣ ਦਾ ਸਮਾਂ (The Opening Time) ਬਦਲਿਆ ਗਿਆ ਹੈ। ਹੁਣ ਮੰਦਰ ਦੇ ਦਰਵਾਜ਼ੇ ਰੋਜ਼ਾਨਾ ਸਵੇਰੇ 4 ਵਜੇ ਖੁੱਲ੍ਹਣਗੇ ਅਤੇ ਰਾਤ 10 ਵਜੇ ਬੰਦ ਹੋਣਗੇ। ਸੋਮਵਾਰ ਸਵੇਰੇ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਰ ਦੇ ਦਰਵਾਜ਼ੇ 4 ਵਜੇ ਖੋਲ੍ਹ ਦਿੱਤੇ ਗਏ।

ਦੱਸ ਦਈਏ ਕਿ ਗਰਮੀਆਂ ਦੇ ਮੌਸਮ ਦੀ ਆਮਦ ਕਾਰਨ ਚਿੰਤਪੁਰਨੀ ਮੰਦਿਰ ‘ਚ ਸ਼ਰਧਾਲੂਆਂ ਦੀ ਭੀੜ ਹਰ ਰੋਜ਼ ਵੱਧਦੀ ਜਾ ਰਹੀ ਹੈ, ਜਿਸ ਕਾਰਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੰਦਰ ਪ੍ਰਸ਼ਾਸਨ ਨੇ ਸਵੇਰੇ ਮੰਦਰ ਖੋਲ੍ਹਣ ਦਾ ਸਮਾਂ ਬਦਲ ਦਿੱਤਾ ਹੈ ਤਾਂ ਜੋ ਸ਼ਰਧਾਲੂ ਦਰਸ਼ਨ ਲਈ ਕਿਸੇ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments