ਦੇਸ਼ ਅਸਾਮ ‘ਚ ਜੋਰਹਾਟ ਸੀਟ ‘ਤੇ ਜਿੱਤੀ ਭਾਜਪਾ By Jasveer K - May 4, 2026 0 FacebookTwitterPinterestWhatsApp ਅਸਾਮ: ਅਸਾਮ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਦੇ ਹਿਤੇਂਦਰ ਨਾਥ ਨੇ ਜੋਰਹਾਟ ਸੀਟ ‘ਤੇ ਕਾਂਗਰਸ ਨੇਤਾ ਗੌਰਵ ਗੋਗੋਈ ਨੂੰ 23 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਦੱਸ ਦੇਈਏ ਕਿ ਗੌਰਵ ਅਸਾਮ ਦੇ ਜੋਰਹਾਟ ਹਲਕੇ ਤੋਂ ਚੋਣ ਲੜ ਰਹੇ ਸਨ।