Home ਮਨੋਰੰਜਨ ਭੋਜਪੁਰੀ ਫਿਲਮ ਇੰਡਸਟਰੀ ਦੇ ਪਾਵਰ ਸਟਾਰ ਪਵਨ ਸਿੰਘ ਨੂੰ ਬਿਸ਼ਨੋਈ ਗੈਂਗ ਨੇ...

ਭੋਜਪੁਰੀ ਫਿਲਮ ਇੰਡਸਟਰੀ ਦੇ ਪਾਵਰ ਸਟਾਰ ਪਵਨ ਸਿੰਘ ਨੂੰ ਬਿਸ਼ਨੋਈ ਗੈਂਗ ਨੇ ਦਿੱਤੀ ਧਮਕੀ

0

ਬਿਹਾਰ: ਭੋਜਪੁਰੀ ਫਿਲਮ ਇੰਡਸਟਰੀ ਦੇ ਪਾਵਰ ਸਟਾਰ ਪਵਨ ਸਿੰਘ ਨੂੰ ਬਿਸ਼ਨੋਈ ਗੈਂਗ ਨੇ ਧਮਕੀ ਦਿੱਤੀ ਹੈ। ਰਿਪੋਰਟਾਂ ਅਨੁਸਾਰ, ਇਹ ਧਮਕੀ ਇੱਕ ਫੋਨ ਕਾਲ ਰਾਹੀਂ ਦਿੱਤੀ ਗਈ , ਜਿਸ ਵਿੱਚ ਪਵਨ ਸਿੰਘ ਨੂੰ ਕਿਹਾ ਗਿਆ ਕਿ ਉਹ ਸਲਮਾਨ ਖਾਨ ਨਾਲ ਕਿਸੇ ਵੀ ਸਮਾਗਮ ਜਾਂ ਸਟੇਜ ‘ਤੇ ਪ੍ਰਦਰਸ਼ਨ ਨਾ ਕਰੇ। ਇਸ ਦੇ ਨਾਲ ਹੀ , ਭਾਰੀ ਰਕਮ ਦੀ ਵੀ ਮੰਗ ਕੀਤੀ ਗਈ ।

ਇਸ ਘਟਨਾ ਨੇ ਭੋਜਪੁਰੀ ਫਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ। ਪਵਨ ਸਿੰਘ ਦੇ ਨੇੜਲੇ ਸੂਤਰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸੁਚੇਤ ਹਨ। ਪਵਨ ਸਿੰਘ ਨੂੰ ਇਹ ਧਮਕੀ ਬਿੱਗ ਬੌਸ ਦੇ ਫਾਈਨਲ ਵਿੱਚ ਹਿੱਸਾ ਲੈਣ ਤੋਂ ਠੀਕ ਪਹਿਲਾਂ ਮਿਲੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version