Home ਪੰਜਾਬ ਜਲੰਧਰ ‘ਚ ਪ੍ਰੀਗਾਬਾਲਿਨ ਕੈਪਸੂਲ ‘ਤੇ ਲੱਗਾ ਬੈਨ , ਜਾਰੀ ਹੋਏ ਸਖਤ ਨਿਰਦੇਸ਼

ਜਲੰਧਰ ‘ਚ ਪ੍ਰੀਗਾਬਾਲਿਨ ਕੈਪਸੂਲ ‘ਤੇ ਲੱਗਾ ਬੈਨ , ਜਾਰੀ ਹੋਏ ਸਖਤ ਨਿਰਦੇਸ਼

0

ਜਲੰਧਰ : ਭਾਰਤੀ ਸਿਵਲ ਰੱਖਿਆ ਕੋਡ-2023 ਦੇ ਬੀ.ਐਨ.ਐਸ. ਦੀ ਧਾਰਾ 163 ਅਧੀਨ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਸੀਮਾ ਅਧੀਨ ਆਉਂਦੇ ਖੇਤਰ ਵਿੱਚ ਪ੍ਰੀਗਾਬਾਲਿਨ ਕੈਪਸੂਲ ਬਿਨਾਂ ਲਾਇਸੈਂਸ ਦੇ ਰੱਖਣ, ਅਨੁਮਾਨਤ ਮਾਤਰਾ ਤੋਂ ਵੱਧ ਰੱਖਣ/ਵੇਚਣ, ਬਿੱਲ ਅਤੇ ਰਿਕਾਰਡ ਤੋਂ ਬਿਨਾਂ ਖਰੀਦਣ/ਵੇਚਣ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 26.7.2025 ਤੋਂ 25.09.2025 ਤੱਕ ਲਾਗੂ ਰਹੇਗਾ।

NO COMMENTS

LEAVE A REPLY

Please enter your comment!
Please enter your name here

Exit mobile version