ਲੁਧਿਆਣਾ : ਲੁਧਿਆਣਾ ਦੇ ਪੱਛਮੀ ਹਲਕੇ ਵਿੱਚ ਹੋਈ ਉਪ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਪ੍ਰਾਪਤ ਰੁਝਾਨਾਂ ਵਿੱਚ, ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਅੱਗੇ ਚੱਲ ਰਹੇ ਹਨ।
12ਵੇਂ ਦੌਰ ਦੇ ਰੁਝਾਨ
ਸੰਜੀਵ ਅਰੋੜਾ (ਆਪ) – 30272 ਵੋਟਾਂ
ਭਾਰਤ ਭੂਸ਼ਣ ਆਸ਼ੂ (ਕਾਂਗਰਸ) – 21572 ਵੋਟਾਂ
ਜੀਵਨ ਗੁਪਤਾ (ਭਾਜਪਾ) – 17459 ਵੋਟਾਂ
ਪਰਉਪਕਾਰ ਸਿੰਘ (ਅਕਾਲੀ ਦਲ) – 6856 ਵੋਟਾਂ
