HomeCanadaਕੈਨੇਡਾ ‘ਚ 12 ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ

ਕੈਨੇਡਾ ‘ਚ 12 ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ

ਟੋਰਾਂਟੋ: ਕੈਨੇਡਾ (Canada) ਦੇ ਟੋਰਾਂਟੋ (Toronto) ‘ਚ ਐਤਵਾਰ ਸ਼ਾਮ ਨੂੰ ਇਕ ਉੱਚੀ ਇਮਾਰਤ ‘ਚ ਅੱਗ ਲੱਗਣ ਕਾਰਨ ਇਕ ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਪੁਲਿਸ ਮੁਤਾਬਕ ਸ਼ੇਰਬੋਰਨ ਸਟਰੀਟ ਅਤੇ ਸ਼ੂਟਰ ਸਟਰੀਟ ਦੇ ਇਲਾਕੇ ‘ਚ ਸ਼ਾਮ 5:41 ਵਜੇ ਅੱਗ ਲੱਗ ਗਈ।

ਟੋਰਾਂਟੋ ਫਾਇਰ ਦਾ ਕਹਿਣਾ ਹੈ ਕਿ 12 ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ। ਉਸ ਸਮੇਂ ਇੱਕ ਵਿਅਕਤੀ ਬਾਲਕੋਨੀ ਵਿੱਚ ਲੁਕਿਆ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਾਇਰ ਫਾਈਟਰਜ਼ ਨੇ ਕੁਝ ਦੇਰ ਤੱਕ ਅੱਗ ‘ਤੇ ਕਾਬੂ ਪਾਇਆ। ਫਿਲਹਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments