Homeਦੇਸ਼Breaking News : ਆਲੋਕ ਰਾਜ ਨੂੰ ਬਿਹਾਰ ਦੇ ਨਵੇਂ ਡੀ.ਜੀ.ਪੀ ਕੀਤਾ ਨਿਯੁਕਤ

Breaking News : ਆਲੋਕ ਰਾਜ ਨੂੰ ਬਿਹਾਰ ਦੇ ਨਵੇਂ ਡੀ.ਜੀ.ਪੀ ਕੀਤਾ ਨਿਯੁਕਤ

ਪਟਨਾ : ਬਿਹਾਰ ਤੋਂ ਇਸ ਵਾਰ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਆਲੋਕ ਰਾਜ  (Alok Raj) ਸੂਬੇ ਦੇ ਨਵੇਂ ਡੀ.ਜੀ.ਪੀ (DGP) ਬਣ ਗਏ ਹਨ। ਗ੍ਰਹਿ ਵਿਭਾਗ (The Home Department) ਨੇ ਨਿਯੁਕਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਆਲੋਕ ਰਾਜ 1989 ਬੈਚ ਦੇ ਆਈ.ਪੀ.ਐਸ ਅਧਿਕਾਰੀ ਹਨ। ਉਹ ਅਗਲੇ ਹੁਕਮਾਂ ਤੱਕ ਬਿਹਾਰ ਦੇ ਡੀ.ਜੀ.ਪੀ ਦੇ ਅਹੁਦੇ ‘ਤੇ ਬਣੇ ਰਹਿਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments