Homeਪੰਜਾਬਰੋਆਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਇਆ ਗਿਆ ਮਹੀਨਾਵਾਰ ਸੰਗੀਤਮਈ ਪ੍ਰੋਗਰਾਮ

ਰੋਆਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਇਆ ਗਿਆ ਮਹੀਨਾਵਾਰ ਸੰਗੀਤਮਈ ਪ੍ਰੋਗਰਾਮ

ਪਟਿਆਲਾ , (ਜਗਪ੍ਰੀਤ ਸਿੰਘ ਮਹਾਜਨ) : ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਰੋਆਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਮਹੀਨਾਵਾਰ ਸੰਗੀਤਮਈ ਪ੍ਰੋਗਰਾਮ ਕਰਵਾਇਆ ਗਿਆ । ਇਸ ਮਹੀਨਾਵਾਰ ਪ੍ਰੋਗਰਾਮ ਦੋਰਾਨ ਸੋਸਾਇਟੀ ਅਤੇ ਰੋਆਇਲ ਅੰਬਾਲਾ ਮਿਊਜੀਕਲ ਚੈਰੀਟੇਬਲ ਟਰੱਸਟ ਦੇ ਅਹੂਦੇਦਾਰ ਸਤਿਆਪਾਲ ਸਿੰਘ ਕਲਸੀ, ਕੰਵਲਜੀਤ ਸਿੰਘ ਖੁਰਾਨਾ, ਪਰਮਜੀਤ ਸਿੰਘ ਬੇਦੀ, ਪ੍ਰਵੀਨ ਸਿੰਘ, ਮਨਮੋਹਨ ਸ਼ਰਮਾਂ, ਡਾ. ਬ੍ਰਿਜੇਸ਼ ਮੋਦੀ, ਕਰਨਲ ਸੁਰਿੰਦਰ ਸਿੰਘ, ਡਾ. ਅਰੋੜਾ, ਪ੍ਰਵੇਜ ਸੈਫੀ, ਇੰਦਰਜੀਤ ਸਿੰਘ ਲਾਂਬਾ, ਵਿਨੌਦ ਜਾਂਗੜਾ, ਬਰਿੰਦਰ ਸਿੰਘ ਖੁੱਰਲ, ਜੋਤੀ ਭਾਰਤੀ, ਰਨਦੀਪ ਕੌਰ, ਅਮ੍ਰਿੰਤਾ ਸਿੰਘ, ਪ੍ਰਿਤੀ ਗੁੱਪਤਾ, ਮਿਸੀਜ ਪ੍ਰਵਾਨਾ, ਮੈਡਮ ਅਰਵਿੰਦਰ ਕੌਰ, ਗੁਲੀਸਤਾਂ ਸੈਫੀ, ਸੁਨੀਲ ਗਰਗ ਅਤੇ ਭਾਵੂਕ ਮੌਜੂਦ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments