Homeਪੰਜਾਬਸੋਨਾ-ਚਾਂਦੀ ਦੀਆਂ ਅੱਜ ਫਿਰ ਡਿੱਗਿਆਂ ਕੀਮਤਾਂ

ਸੋਨਾ-ਚਾਂਦੀ ਦੀਆਂ ਅੱਜ ਫਿਰ ਡਿੱਗਿਆਂ ਕੀਮਤਾਂ

ਜਲੰਧਰ: ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਅੱਜ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ 24 ਕੈਰੇਟ ਅਤੇ 22 ਕੈਰੇਟ ਸੋਨੇ ਦੀ ਕੀਮਤਾਂ ਵਿੱਚ ਕਮੀ ਆਈ ਹੈ । ਇਸ ਦੇ ਨਾਲ ਹੀ , ਚਾਂਦੀ ਦੀ ਕੀਮਤਾਂ ਵਿੱਚ ਵੀ ਗਿਰਾਵਰ ਦਰਜ ਕੀਤੀ ਗਈ ਹੈ ।

ਐਸੋਸੀਏਸ਼ਨ ਮੁਤਾਬਕ 24 ਕੈਰੇਟ ਸੋਨੇ ਦੀ ਕੀਮਤ ਮੰਗਲਵਾਰ ਨੂੰ 1,46,500 ਰੁਪਏ ਸੀ, ਜੋ ਅੱਜ ਘੱਟ ਕੇ 1,44,300 ਰੁਪਏ ‘ਤੇ ਆ ਗਈ ਹੈ। ਇਸੇ ਤਰ੍ਹਾਂ 22 ਕੈਰੇਟ ਸੋਨੇ ਦੀ ਕੀਮਤ 1,36,250 ਰੁਪਏ ਤੋਂ ਘੱਟ ਕੇ 1,34,200 ਰੁਪਏ ‘ਤੇ ਆ ਗਈ ਹੈ।

ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 192,300 ਰੁਪਏ ਤੋਂ ਘੱਟ ਕੇ 191,700 ਰੁਪਏ ‘ਤੇ ਆ ਗਈ ਹੈ। ਕੀਮਤਾਂ ‘ਚ ਇਸ ਗਿਰਾਵਟ ਨਾਲ ਸੋਨੇ-ਚਾਂਦੀ ਦੇ ਖਰੀਦਦਾਰਾਂ ਨੂੰ ਕੁਝ ਰਾਹਤ ਮਿਲੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments