Homeਦੇਸ਼ਕੇਂਦਰੀ ਗ੍ਰਹਿ ਅਮਿਤ ਸ਼ਾਹ ਨੇ ਸੰਤ ਸ੍ਰੀ ਵਿਸ਼ਵਪ੍ਰਸੰਨਾ ਤੀਰਥ ਸਵਾਮੀ ਜੀ ਨਾਲ...

ਕੇਂਦਰੀ ਗ੍ਰਹਿ ਅਮਿਤ ਸ਼ਾਹ ਨੇ ਸੰਤ ਸ੍ਰੀ ਵਿਸ਼ਵਪ੍ਰਸੰਨਾ ਤੀਰਥ ਸਵਾਮੀ ਜੀ ਨਾਲ ਕੀਤੀ ਮੁਲਾਕਾਤ 

ਨਵੀਂ ਦਿੱਲੀ: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਬੀਤੇ ਦਿਨ ਨਵੀਂ ਦਿੱਲੀ ਵਿੱਚ ਪੇਜਾਵਰ ਮੱਠ ਦੇ ਸਨਮਾਨਿਤ ਸੰਤ ਸ੍ਰੀ ਵਿਸ਼ਵਪ੍ਰਸੰਨਾ ਤੀਰਥ ਸਵਾਮੀ ਜੀ ਨਾਲ ਮੁਲਾਕਾਤ ਕੀਤੀ।

X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਵੀਂ ਦਿੱਲੀ ਵਿੱਚ 39ਵੇਂ ਪਵਿੱਤਰ ਚਤੁਰਮੱਸਿਆ ਵਰਤ ਦੌਰਾਨ ਪੇਜਾਵਰ ਮੱਠ ਦੇ ਸਨਮਾਨਿਤ ਸੰਤ ਸ੍ਰੀ ਵਿਸ਼ਵਪ੍ਰਸੰਨਾ ਤੀਰਥ ਸਵਾਮੀ ਜੀ (Sri Vishwaprasanna Teerth Swami Ji )  ਨੂੰ ਮਿਲ ਕੇ ਅਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਮੈਂ ਬਹੁਤ ਸੁਭਾਗਸ਼ਾਲੀ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਸੱਭਿਆਚਾਰ ਵਿੱਚ ਚਤੁਰਮੱਸਿਆ ਵਰਤ ਦੀ ਪਵਿੱਤਰ ਪਰੰਪਰਾ ਸਾਨੂੰ ਤਿਆਗ ਦੇ ਸਰਬਉੱਚ ਗੁਣ ਤੋਂ ਜਾਣੂ ਕਰਵਾਉਂਦੀ ਹੈ, ਜਿਸ ਦੀ ਪਾਲਣਾ ਸਾਡੇ ਸਨਮਾਨਿਤ ਤਪੱਸਵੀ ਧਿਆਨ, ਸੰਜਮ ਅਤੇ ਆਤਮ-ਜਾਗ੍ਰਿਤੀ ਰਾਹੀਂ ਕਰਦੇ ਹਨ। ਸਵਾਮੀ ਜੀ ਦੀ ਅੰਦਰੂਨੀ ਰੌਸ਼ਨੀ ਮਨੁੱਖਤਾ ਲਈ ਰਾਹ ਪੱਧਰਾ ਕਰਦੀ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments