Homeਪੰਜਾਬਪਦਮ ਸ਼੍ਰੀ ਡਾ. ਜਗਜੀਤ ਸਿੰਘ ਦਰਦੀ ਦੀ ਕੈਰੋਕੇ ਫਿਊਜ਼ਨ ਕਲੱਬ ਦੇ ਸਰਪ੍ਰਸਤ...

ਪਦਮ ਸ਼੍ਰੀ ਡਾ. ਜਗਜੀਤ ਸਿੰਘ ਦਰਦੀ ਦੀ ਕੈਰੋਕੇ ਫਿਊਜ਼ਨ ਕਲੱਬ ਦੇ ਸਰਪ੍ਰਸਤ ਨਾਲ ਵਿਸ਼ੇਸ਼ ਮੁਲਾਕਾਤ

ਪਟਿਆਲਾ : ਅਦਾਰਾ ਚੜ੍ਹਦੀਕਲਾ ਟਾਈਮ ਟੀ.ਵੀ ਦੇ ਚੇਅਰਮੈਨ ਪਦਮ ਸ਼੍ਰੀ ਡਾ. ਜਗਜੀਤ ਸਿੰਘ ਦਰਦੀ ਅਤੇ ਡਾਇਰੈਕਟਰ ਆਫ ਚੜ੍ਹਦੀਕਲਾ ਟਾਈਮ ਟੀ.ਵੀ ਸ਼੍ਰੀ ਹਰਪ੍ਰੀਤ ਸਿੰਘ ਦਰਦੀ ਨਾਲ ਵਿਸ਼ੇਸ਼ ਮੁਲਾਕਾਤ ਕਰਨ ਪਹੁੰਚੇ ਕੈਰੋਕੇ ਫਿਊਜ਼ਨ ਕਲੱਬ ਦੇ ਸਰਪ੍ਰਸਤ ਡਾ. ਆਈ.ਐਸ ਕੰਗ ,ਡਾ. ਰਵਿੰਦਰ ਸਿੰਘ ,ਡਾ. ਪੰਕੇਸ਼ ਕੁਮਾਰ, ਪ੍ਰੀਤਮ ਚੰਦੇਲ , ਡਾ. ਕੇ.ਪੀ ਸਿੰਘ ,ਇਰੀਗੇਸ਼ਨ ਮਨਿਸਟਰੀਅਲ ਸਰਵਿਸਿਜ ਐਸੋਸ਼ੀਏਸ਼ਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਅਤੇ ਮਨਜੀਤ ਸਿੰਘ ਬਾਂਸਲ ,ਸਰਬਜੀਤ ਕੌਰ ਬਾਂਸਲ , ਮਿਸਟਰ ਨਵੀਨ ਦੀਵਾਨ , ਐਸ.ਐਸ ਭੂਮਰਾ ,ਡਾ. ਇੰਦਰਜੀਤ ਕੌਰ ,ਐਸ.ਪੀ ਦੁੱਗਲ , ਮਸ਼ਹੂਰ ਗਾਇਕਾ ਮੈਡਮ ਅਰਵਿੰਦਰ ਕੌਰ ,ਡਾ.ਪ੍ਰਵੀਨਾ ਜ਼ੌਰਾ , ਨਰੇਸ਼ ਕੌਸ਼ਿਕ , ਮਨਜੀਤ ਕੌਰ ਭੂਮਰਾ ਅਤੇ ਮਨਦੀਪ ਕੌਰ ਕੰਗ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments