Homeਪੰਜਾਬਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਕੱਟ

ਜਲੰਧਰ ਦੇ ਇਨ੍ਹਾਂ ਇਲਾਕਿਆਂ ‘ਚ ਲੱਗੇਗਾ ਬਿਜਲੀ ਕੱਟ

ਜਲੰਧਰ : 66 ਕੇ.ਵੀ ਅਰਬਨ ਅਸਟੇਟ ਫੇਜ਼-2 ਸਬਸਟੇਸ਼ਨ ਦੀ ਸਪਲਾਈ 13 ਜੂਨ ਨੂੰ ਦੁਪਹਿਰ 12 ਵਜੇ ਤੱਕ ਪ੍ਰਭਾਵਿਤ ਰਹੇਗੀ। ਇਸ ਕਾਰਨ ਅਰਬਨ ਅਸਟੇਟ ਫੇਜ਼-2, ਗਾਰਡਨ ਕਲੋਨੀ, ਕੇਸ਼ਵ ਨਗਰ, ਜਲੰਧਰ ਹਾਈਟਸ 1-2, ਮਾਡਲ ਟਾਊਨ, ਬੀ.ਐਮ.ਐਸ.ਐਨ. ਨਗਰ, ਚੀਮਾ ਨਗਰ, ਪੀ.ਪੀ.ਆਰ. ਮਾਲ, ਕਿਊਰੋ ਮਾਲ, ਰਾਇਲ ਰੈਜ਼ੀਡੈਂਸੀ, ਰਮਣੀਕ ਨਗਰ, ਮੋਤਾ ਸਿੰਘ ਨਗਰ, ਗੁਰਮੀਤ ਨਗਰ, ਈਕੋ ਹੋਮਜ਼, ਗੋਲ ਮਾਰਕੀਟ, ਕੋਲਡ ਸਟੋਰ ਏਰੀਆ, ਵਰਿਆਮ ਨਗਰ, ਜੌਹਲ ਮਾਰਕੀਟ ਏਰੀਆ, 66 ਫੁੱਟੀ ਰੋਡ, ਮਿੱਠਾਪੁਰ ਅਤੇ ਆਸ ਪਾਸ ਦੇ ਖੇਤਰ ਪ੍ਰਭਾਵਿਤ ਹੋਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments