Homeਪੰਜਾਬਪੰਜਾਬ ਦੇ ਰੂਪਨਗਰ ਖੇਤਰ ’ਚ ਅੱਜ ਬਿਜਲੀ ਰਹੇਗੀ ਬੰਦ

ਪੰਜਾਬ ਦੇ ਰੂਪਨਗਰ ਖੇਤਰ ’ਚ ਅੱਜ ਬਿਜਲੀ ਰਹੇਗੀ ਬੰਦ

ਰੂਪਨਗਰ : ਪੰਜਾਬ ਦੇ ਰੂਪਨਗਰ ਖੇਤਰ ਵਿੱਚ ਬਿਜਲੀ ਬੰਦ ਹੋਣ ਦੀ ਸੂਚਨਾ ਹੈ। 11 ਕੇਵੀ ਗੋਬਿੰਦ ਵੈਲੀ ਫੀਡਰ ਦੀ ਤੁਰੰਤ ਮੁਰੰਮਤ ਅਤੇ ਦਰੱਖਤਾਂ ਦੀ ਕਟਾਈ ਦੇ ਲਈ ਅੱਜ  ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਇਸ ਦੌਰਾਨ, ਸੁਖਰਾਮਪੁਰ ਟੱਪਰੀਆਂ, ਸੁਖਰਾਮਪੁਰ ਐਨਕਲੇਵ, ਗੋਬਿੰਦ ਵੈਲੀ ਕਲੋਨੀ, ਮਾਜਰੀ ਰੋਡ, ਅਮਰ ਕਲੋਨੀ, ਨਾਨਕਪੁਰਾ, ਜੇਜੇ ਵੈਲੀ, ਆਈ.ਟੀ.ਆਈ. ਕੈਂਪਸ ਰੂਪਨਗਰ, ਪੌਲੀਟੈਕਨਿਕ ਕਾਲਜ ਰੂਪਨਗਰ, ਥਾਣਾ ਸਦਰ, ਹੋਲੀ ਫੈਮਿਲੀ ਸਕੂਲ, ਸਦਾਵ੍ਰਤ, ਗੋਲਡਨ ਸਿਟੀ, ਗ੍ਰੀਨ ਐਵੇਨਿਊ ਅਤੇ ਹੁਸੈਨਪੁਰ ਵਰਗੇ ਖੇਤਰਾਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments