ਜਲੰਧਰ : ਜਲੰਧਰ ਵਿੱਚ ਸ: ਅਰਜੁਨ ਸਿੰਘ ਬਾਠ ਜੀ ਦੀ ਯਾਦ ਵਿੱਚ ਸੁੱਖੀ ਬਾਠ ਸੇਵਾ ਕਲੱਬ ਵੱਲੋਂ ਫ੍ਰੀ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ । ਇਸ ਕੈਂਪ ਵਿੱਚ ਲੋੜਵੰਦ ਮਰੀਜ਼ਾਂ ਦਾ ਫ੍ਰੀ ਇਲਾਜ ਕੀਤਾ ਜਾਵੇਗਾ । ਇਹ ਕੈਂਪ ਮਿਤੀ 1 ਮਈ 2026 (ਦਿਨ ਸ਼ੁੱਕਰਵਾਰ) ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾਵੇਗਾ । ਸੁੱਖੀ ਬਾਠ ਸੇਵਾ ਕਲੱਬ ਵੱਲੋਂ ਲੋਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ ਕਿ ਉਹ ਇਸ ਫ੍ਰੀ ਕੈਂਪ ਵਿੱਚ ਪਹੁੰਚ ਕੇ ਆਪਣਾ ਜਨਮ ਸਫ਼ਲ ਕਰਨ ।

ਮੁਹੱਬਤ ਜ਼ਿੰਦਾਬਾਦ
ਕਿਸੇ ਨੂੰ ਜਿਉਣ ਜੋਗਾ ਕਰ, ਮੁਹੱਬਤ ਏਹੀ ਹੁੰਦੀ ਹੈ
ਕਿਸੇ ਲਈ ਜੀਅ ਕਿਸੇ ਲਈ ਮਰ, ਮੁਹੱਬਤ ਏਹੀ ਹੁੰਦੀ ਹੈ
ਕਦੇ ਵੀ ਜ਼ਖ਼ਮ ਨਹੀਂ ਦਿੰਦੀ, ਹਮੇਸ਼ਾਂ ਮਲ੍ਹਮ ਲਾਉਂਦੀ ਹੈ ।
ਇਹ ਵੀ ਸੱਚ ਹੈ ਕੇ ਮੁਹੱਬਤ ਦੇ ਕੋਈ ਹੱਦ ਬੰਨੇ ਨਹੀਂ ਹੁੰਦੇ।
ਸੁੱਖੀ ਬਾਠ











