Homeਦੇਸ਼ਸੁਪਰੀਮ ਕੋਰਟ ਨੇ 32 ਸਾਲਾ ਹਰੀਸ਼ ਰਾਣਾ ਲਈ ਪੈਸਿਵ ਯੂਥੇਨੇਸੀਆ ਦੀ ਦਿੱਤੀ...

ਸੁਪਰੀਮ ਕੋਰਟ ਨੇ 32 ਸਾਲਾ ਹਰੀਸ਼ ਰਾਣਾ ਲਈ ਪੈਸਿਵ ਯੂਥੇਨੇਸੀਆ ਦੀ ਦਿੱਤੀ ਇਜਾਜ਼ਤ

ਜੰਮੂ: ਸੁਪਰੀਮ ਕੋਰਟ ਨੇ ਅੱਜ , ਬੁੱਧਵਾਰ ਨੂੰ ਆਪਣੇ ਇੱਕ ਫ਼ੈਸਲੇ ਦੇ ਤਹਿਤ 31 ਸਾਲਾ ਵਿਅਕਤੀ ਨੂੰ ਪੈਸਿਵ ਯੂਥੇਨੇਸੀਆ ਦੀ ਇਜਾਜ਼ਤ ਦੇ ਦਿੱਤੀ , ਜੋ 12 ਸਾਲਾਂ ਤੋਂ ਵੱਧ ਸਮੇਂ ਤੋਂ ਕੋਮਾ ਵਿੱਚ ਹੈ।

ਇਸ ਲਈ, ਅਦਾਲਤ ਨੇ ਉਸਦਾ ਨਕਲੀ ਜੀਵਨ ਸਹਾਇਤਾ ਹਟਾ ਦਿੱਤਾ। ਪੈਸਿਵ ਯੂਥੇਨੇਸੀਆ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਕਿਸੇ ਮਰੀਜ਼ ਨੂੰ ਜਾਣਬੁੱਝ ਕੇ ਮਰਨ ਦਿੱਤਾ ਜਾਂਦਾ ਹੈ ,ਇਸ ਦੇ ਲਈ ਉਸਦੀ ਜੀਵਨ ਸਹਾਇਤਾ ਜਾਂ ਜ਼ਿੰਦਾ ਰੱਖਣ ਲਈ ਜ਼ਰੂਰੀ ਇਲਾਜ ਰੋਕ ਦਿੱਤਾ ਜਾਂਦਾ ਹੈ ਜਾਂ ਹਟਾ ਦਿੱਤਾ ਜਾਂਦਾ ਹੈ ।

ਦੇਸ਼ ਦੀ ਸਰਵਉੱਚ ਅਦਾਲਤ ਨੇ ਗਾਜ਼ੀਆਬਾਦ ਦੇ 32 ਸਾਲਾ ਹਰੀਸ਼ ਰਾਣਾ ਲਈ ਪੈਸਿਵ ਯੂਥੇਨੇਸੀਆ ਦੀ ਇਜਾਜ਼ਤ ਦੇ ਦਿੱਤੀ ਹੈ। ਆਪਣੇ ਪੁੱਤਰ ਦੀ ਮੌਤ ਦੀ ਅਪੀਲ ਕਰਦੇ ਹੋਏ ਪਿਤਾ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ। ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਇਹ ਫ਼ੈਸਲਾ ਸੁਣਾਇਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments