ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦੇ ਨਤੀਜੇ (The Delhi Vidhan Sabha Results) ਆਉਣੇ ਸ਼ੁਰੂ ਹੋ ਗਏ ਹਨ । ਦਿੱਲੀ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ 9 ਅਤੇ ਆਮ ਆਦਮੀ ਪਾਰਟੀ 7 ਸੀਟਾਂ ’ਤੇ ਅੱਗੇ ਚਲ ਰਹੇ ਹਨ ਅਤੇ ਕਾਂਗਰਸ ਇਕ ਸੀਟ ’ਤੇ ਅੱਗੇ ਹੈ।