HomeਪੰਜਾਬTarn Taran By-Election : ਤੇਰ੍ਹਵੇਂ ਰਾਊਂਡ ‘ਚ ਆਪ 11,594 ਵੋਟਾਂ ਨਾਲ ਅੱਗੇ

Tarn Taran By-Election : ਤੇਰ੍ਹਵੇਂ ਰਾਊਂਡ ‘ਚ ਆਪ 11,594 ਵੋਟਾਂ ਨਾਲ ਅੱਗੇ

ਤਰਨਤਾਰਨ: ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੀ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ । ਤੇਰ੍ਹਵੇਂ ਰਾਊਂਡ ਦੀ ਗਿਣਤੀ ਪੂਰੀ ਹੋ ਗਈ ਹੈ। ਤਾਜ਼ਾ ਅਪਡੇਟ ਮੁਤਾਬਕ, ਆਮ ਆਦਮੀ ਪਾਰਟੀ ਨੇ ਆਪਣੀ ਬੜ੍ਹਤ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਆਮ ਆਦਮੀ ਪਾਰਟੀ ਉਮੀਦਵਾਰ ਹਰਮੀਤ ਸਿੰਘ ਸੰਧੂ ਹੁਣ ਅਕਾਲੀ ਦਲ (SAD) ਤੋਂ 11594 ਵੋਟਾਂ ਨਾਲ ਅੱਗੇ ਨਿਕਲ ਗਏ ਹਨ।

13ਵੇਂ ਰਾਊਂਡ ਤੋਂ ਬਾਅਦ ਕਿਸਨੂੰ ਕਿੰਨੀਆਂ ਵੋਟਾਂ?
ਤੇਰ੍ਹਵੇਂ ਰਾਊਂਡ ਦੀ ਗਿਣਤੀ ਪੂਰੀ ਹੋਣ ਤੱਕ, ਪ੍ਰਮੁੱਖ ਪਾਰਟੀਆਂ ਨੂੰ ਮਿਲੀਆਂ ਕੁੱਲ ਵੋਟਾਂ ਇਸ ਪ੍ਰਕਾਰ ਹਨ:

1. ਆਮ ਆਦਮੀ ਪਾਰਟੀ: 35476 ਵੋਟਾਂ

2. ਅਕਾਲੀ ਦਲ: 23882 ਵੋਟਾਂ

3. ਵਾਰਿਸ ਪੰਜਾਬ ਦੇ: 15819 ਵੋਟਾਂ

4. ਕਾਂਗਰਸ: 11946 ਵੋਟਾਂ

5. ਭਾਜਪਾ: 4918 ਵੋਟਾਂ

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments