ਮੇਖ : ਤੁਹਾਡਾ ਤਲਖ ਵਿਵਹਾਰ ਜੀਵਨਸਾਥੀ ਦੇ ਸਾਥ ਤੁਹਾਡੇ ਸਬੰਧਾਂ ਵਿਚ ਤਨਾਵ ਪੈਦਾ ਕਰ ਸਕਦਾ ਹੈ। ਕੋਈ ਵੀ ਅਜਿਹਾ ਕੰਮ ਕਰਨ ਤੋੋਂ ਪਹਿਲਾਂ ਇਸ ਦੇ ਪਰਿਣਾਮਾਂ ਬਾਰੇ ਸੋਚ ਲੋ। ਜੇਕਰ ਸੰਭਵ ਹੋਵੇ ਤਾਂ ਆਪਣਾ ਮੂਡ ਬਦਲਣ ਲਈ ਕਿਤੇ ਹੋਰ ਜਾਵੋ। ਆਰਥਿਕ ਤੌਰ ਤੇ ਸੁਧਾਰ ਦੇ ਚਲਦੇ ਤੁਸੀ ਆਸਾਨੀ ਨਾਲ ਕਾਫੀ ਸਮੇਂ ਤੋਂ ਲੰਬੇ ਬਿਲ ਅਤੇ ਉਧਾਰ ਚੁਕਾ ਸਕੋਂਗੇ। ਆਪਣੇ ਪਰਿਵਾਰ ਦੇੇ ਮੈਂਬਰਾਂ ਦੀਆਂ ਲੋੜਾਂ ਦਾ ਧਿਆਨ ਰੱਖੋ ਅੱਜ ਤੁਹਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਤੁਹਾਡੀ ਕੋਈ ਸਲਾਘਾ ਕਰ ਸਕਦਾ ਹੈ। ਤੁਹਾਨੂੰ ਆਪਣੇ ਸਾਥੀ ਨੂੰ ਤੁਹਾਡੀ ਯੋਜਨਾ ਨਾਲ ਜੁੜੇ ਰਹਿਣ ਦੇ ਲਈ ਮਨਾਉਣ ਵਿਚ ਦਿੱਕਤ ਹੋ ਸਕਦੀ ਹੈ। ਇੱਥੇ ਅੱਜ ਬਹੁਤ ਸਾਰੇ ਮੁੱਦੇ ਹੋਣਗੇ ਜਿਨਾਂ ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਤੁਸੀ ਕੋਰਟਸ਼ਿੱਪ, ਵਿਆਹ ਦੇ ਪੁਰਾਣੇ ਸੰਦਰ ਦਿਨਾਂ ਨੂੰ ਤਾਜ਼ਾ ਕਰੋਂਗੇ ਅਤੇ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਮਗਨ ਹੋਵੋਂਗੇ। ਸ਼ੁੱਭ ਰੰਗ – ਨੀਲਾ , ਸ਼ੁੱਭ ਅੰਕ – 8
ਬ੍ਰਿਖ : ਆਪਣੀ ਸਿਹਤ ਸੁਧਾਰੋ ਕਿਉਂ ਕਿ ਕਮਜ਼ੋਰ ਸਰੀਰ ਦਿਮਾਗ ਨੂੰ ਵੀ ਕਮਜ਼ੋਰ ਬਣਾ ਦਿੰਦਾ ਹੈ। ਰੁਝਾਨ ਤੋਰ ਤੇ ਮਜ਼ੇ ਲੈਣ ਦੀ ਆਪਣੀ ਪ੍ਰਵਿਰਤੀ ਨੂੰ ਕਾਬੂ ਵਿਚ ਰੱਖੋ ਅਤੇ ਮਨੋਰੰਜਨ ਤੇ ਜ਼ਰੂਰਤ ਤੋਂ ਜ਼ਿਆਦਾ ਖਰਚ ਕਰਨ ਤੋਂ ਬਚੋ। ਪੋਤੇ ਤੋਂ ਅੱਜ ਕਾਫੀ ਖੁਸ਼ੀ ਮਿਲ ਸਕਦੀ ਹੈ। ਤੁਹਾਡੀ ਪਿਆਰੀ ਰਾਤ ਵਿਚ ਬਹੁਤ ਛੋਟੇ ਮੁੱਦਿਆਂ ਤੇ ਸੰਬੰਧ ਤਣਾਅਪੂਰਨ ਹੋ ਸਕਦੇ ਹਨ। ਨਵੇਂ ਪਰਿਯੋਜਨਾਵਾਂ ਅਤੇ ਕੰਮਾਂ ਨੂੰ ਪੂਰਾ ਕਰਨ ਲਈ ਵਧੀਆ ਦਿਨ ਹੈ। ਅੱਜ ਖਾਲੀ ਸਮੇਂ ਵਿਚ ਤੁਸੀ ਮੋਬਾਇਲ ਤੇ ਕੇਈ ਵੈਬ ਸੀਰੀਜ਼ ਦੇਖ ਸਕਦੇ ਹੋ। ਅੱਜ ਤੁਹਾਡੇ ਜੀਵਨ ਸਾਥੀ ਦੇ ਕੰਮ ਕਾਰ ਦੀ ਵਿਅਸਤਤਾ ਤੁਹਾਡੀ ਉਦਾਸੀ ਦਾ ਕਾਰਨ ਬਣ ਸਕਦੀ ਹੈ। ਸ਼ੁੱਭ ਰੰਗ- ਕੇਸਰੀ , ਸ਼ੁੱਭ ਅੰਕ – 6
ਮਿਥੁਨ : ਤਨਾਵ ਤੋਂ ਛੁੱਟਕਾਰਾ ਪਾਉਣ ਦੇ ਲਈ ਸੰਗੀਤ ਦਾ ਸਹਾਰਾ ਲਉ। ਤੁਹਾਡੀ ਗੈਰ ਪਦਾਰਥਵਾਦੀ ਯੋਜਨਾਵਾਂ ਤੁਹਾਡੇ ਧੰਨ ਨੂੰ ਘੱਟ ਕਰ ਸਕਦੀ ਹੈ । ਪਤਨੀ ਜੀਵਨ ਵਿਚ ਬਦਲਾਅ ਲਿਆਉਣ ਲਈ ਮਦਦ ਕਰੇਗੀ ਆਪਣੇ ਆਪ ਨੂੰ ਇਕ ਜ਼ਿੰਦਾਦਿਲੀ ਇਨਸਾਨ ਬਣਾਉ ਜੋ ਜ਼ਿੰਦਗੀ ਨੂੰ ਆਪਣੀ ਮਿਹਨਤ ਅਤੇ ਆਪਣੇ ਢੰਗਾਂ ਨਾਲ ਬਦਲਣ ਨੂੰ ਪਸੰਦ ਕਰਦਾ ਹੈ ਨਾ ਕਿ ਦੂਜਿਆਂ ਦੇ ਝੁਕਣ ਵਿਚ। ਰੋਮਾਂਟਿਕ ਯਾਦਾਂ ਅੱਜ ਤੁਹਾਡੇ ਤੇ ਛਾਈਆਂ ਰਹਿਣਗੀਆਂ ਭੂਤਕਾਲ ਵਿਚ ਕੀਤਾ ਕੰਮ ਅੱਜ ਪਰਿਣਾਮ ਅਤੇ ਪੁਰਸਕਾਰ ਲੈ ਕੇ ਆਵੇਗਾ। ਅੱਜ ਤੁਸੀ ਦਫਤਰ ਤੋਂ ਘਰ ਆ ਕੇ ਅਤੇ ਕੁਝ ਆਪਣਾ ਪਸੰਦੀਦਾ ਸ਼ੋਂਕ ਦਾ ਕੰਮ ਕਰ ਸਕਦੇ ਹਨ। ਇਸ ਨਾਲ ਤੁਹਾਨੂੰ ਸ਼ਾਤੀ ਮਿਲੇਗੀ। ਤੁਸੀ ਅੱਜ ਆਪਣੇ ਜੀਵਨਸਾਥੀ ਨਾਲ ਆਪਣੇ ਜੀਵਨ ਦਾ ਸਭ ਤੋਂ ਵਧੀਆ ਦਿਨ ਖਰਚ ਸਕਦੇ ਹੋ। ਸ਼ੁੱਭ ਰੰਗ- ਪੀਲਾ, ਸ਼ੁੱਭ ਅੰਕ – 5
ਕਰਕ : ਕੰਮ ਦਾ ਤਨਾਵ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਨਵਾਂ ਆਰਥਿਕ ਸੋਦਾ ਆਖਰ ਰੂਪ ਲਵੇਗਾ ਅਤੇ ਪੈਸਾ ਤੁਹਾਡੇ ਵੱਲ ਆਵੇਗਾ। ਪਰਿਵਾਰਕ ਮੈਂਬਰਾਂ ਦੇ ਨਾਲ ਸਕੂਨ ਭਰੇ ਅਤੇ ਸ਼ਾਤ ਦਿਨ ਦਾ ਆਨੰਦ ਲਵੋ ਜੇਕਰ ਲੋਕ ਪਰੇਸ਼ਾਨੀਆਂ ਦੇ ਨਾਲ ਤੁਹਾਡੇ ਕੋਲ ਆਉਣ ਤਾਂ ਉਨਾਂ ਨੂੰ ਨਜ਼ਰਅੰਦਾਜ਼ ਕਰ ਦਿਉ ਅਤੇ ਉਨਾਂ ਨੂੰ ਆਪਣੀ ਮਾਨਸਿਕ ਸ਼ਾਤੀ ਭੰਗ ਨਾ ਕਰਨ ਦਿਉ। ਅਜਿਹੇ ਕੱਪੜੇ ਨਾ ਪਾਵੋ ਜਿਹੜੇ ਤੁਹਾਡੇ ਪ੍ਰੇਮੀ ਨੂੰ ਪਸੰਦ ਨਹੀਂ ਕਿਉਂ ਕਿ ਇਹ ਉਸ ਨੂੰ ਨਾਰਾਜ਼ ਕਰ ਸਕਦਾ ਹੈ। ਦਫਤਰ ਵਿਚ ਕੰਮ ਤੇਜ਼ ਹੋਵੇਗਾ ਕਿਉਂ ਕਿ ਸਹਿਯੋਗੀ ਅਤੇ ਬਜ਼ੁਰਗ ਪੂਰਾ ਸਹਿਯੋਗ ਦਿੰਦੇ ਹਨ। ਘਰ ਤੋਂ ਬਾਹਰ ਨਿਕਲ ਕੇ ਅੱਜ ਤੁਸੀ ਸਾਫ ਆਸਮਾਨ ਅਤੇ ਸਾਫ ਸੁਥਰੀ ਹਵਾ ਵਿਚ ਟਹਿਲਣਾ ਪਸੰਦ ਕਰੋਂਗੇ ਅੱਜ ਤੁਹਾਡਾ ਮਨ ਸ਼ਾਤ ਹੋਵੇਗਾ ਜਿਸਦਾ ਲਾਭ ਤੁਹਾਨੂੰ ਪੂਰਾ ਦਿਨ ਮਿਲੇਗਾ। ਤੁਹਾਡੇ ਅਤੇੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਕੋਈ ਬਾਹਰੀ ਵਿਅਕਤੀ ਦੂਰੀ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਪਰ ਤੁਸੀ ਦੋਵੇਂ ਸੰਭਾਲ ਲਵੋਂਗੇ। ਸ਼ੁੱਭ ਰੰਗ- ਚਿੱਟਾ, ਸ਼ੁੱਭ ਅੰਕ – 6
ਸਿੰਘ : ਅੱਜ ਤੁਹਾਨੂੰ ਮਹੱਤਵਪੂਰਨ ਫੈਂਸਲੇ ਲੈਣੇ ਹੋਣਗੇ ਜਿਸਦੇ ਚਲਦੇ ਤੁਹਾਡਾ ਤਣਾਅ ਅਤੇ ਬੈਚੇਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਪਣੇ ਪੈਸੇ ਨੂੰ ਨਿਵੇਸ਼ ਅਤੇ ਬਚਤ ਲਈ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਬਾਤ ਕਰਨ ਦੀ ਲੋੜ ਹੈ। ਉਨਾਂ ਦੀ ਸਲਾਹ ਤੁਹਾਡੀ ਆਰਥਿਕ ਸਥਿਤੀ ਨੂੰ ਸੁਧਾਰਨ ਵਿਚ ਮਦਦਗਾਰ ਸਾਬਿਤ ਹੋਵੇਗੀ। ਇਕ ਪਰਿਵਾਰਿਕ ਪਰਿਯੋਜਨਾ ਵਿਚ ਤੁਸੀ ਸਭ ਧਿਆਨ ਦਾ ਕੇਂਦਰ ਹੋਣਗੇ। ਤੁਸੀ ਪਿਆਰ ਦੇ ਦਰਦ ਦਾ ਦੁੱਖ ਅਨੁਭਵ ਕਰ ਸਕਦੇ ਹੋ। ਕੰਮ ਦਾ ਅਤੇ ਘਰ ਦਾ ਦਬਾਅ ਤੁਹਾਨੂੰ ਥੋੜਾ ਗੁੱਸੇ ਵਾਲਾ ਬਣਾ ਸਕਦਾ ਹੈ। ਚੰਦਰਮਾਂ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਤੁਹਾਡਾ ਖਾਲੀ ਸਮਾਂ ਅੱਜ ਤੁਹਾਡੇ ਹੱਥ ਵਿਚ ਹੈ ਪਰੰਤੂ ਤੁਸੀ ਇਸ ਨੂੰ ਆਪਣੇ ਅਨੁਸਾਰ ਨਹੀਂ ਵਰਤੋ ਸਕੋਂਗੇ । ਤੁਹਾਡਾ ਜੀਵਨਸਾਥੀ ਤੁਹਾਡੀ ਲੋੜਾਂ ਨੂੰ ਅਣਦੇਖਿਆ ਕਰ ਸਕਦਾ ਹੈ ਜਿਸ ਦੇ ਚਲਦੇ ਤੁਸੀ ਚਿੜਚਿੜੇ ਹੋ ਸਕਦੇ ਹੋ। ਸ਼ੁੱਭ ਰੰਗ- ਪੀਲਾ, ਸ਼ੁੱਭ ਅੰਕ – 3
ਕੰਨਿਆ : ਕੰਮ ਦਾ ਤਨਾਵ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਅੱਜ ਤੁਸੀ ਆਸਾਨੀ ਨਾਲ ਪੂੰਜੀ ਇਕੱਠਾ ਕਰ ਸਕਦੇ ਹੋ ਲੋਕਾਂ ਨੂੰ ਦਿੱਤੇ ਪੁਰਾਣੇ ਕਰਜ ਵਾਪਿਸ ਮਿਲ ਸਕਦੇ ਹਨ ਜਾਂ ਫਿਰ ਕਿਸੇ ਨਵੀਂ ਯੋਜਨਾ ਤੇ ਲਗਾਉਣ ਲਈ ਪੈਸਾ ਦੇ ਸਕਦੇ ਹੋ। ਦੂਰ ਦੇ ਰਿਸ਼ਤੇਦਾਰ ਤੋਂ ਜਿਸ ਸੰਦੇਸ਼ ਦੀ ਕਾਫੀ ਸਮੇਂ ਤੋਂ ਆਸ ਸੀ ਇਹ ਚੰਗੀ ਖਬਰ ਪੂਰੇ ਪਰਿਵਾਰ ਅਤੇ ਖਾਸ ਤੁਹਾਨੂੰ ਖੁਸ਼ੀਆਂ ਨਾਲ ਭਰ ਦੇਵੇਗੀ। ਜੇਕਰ ਤੁਸੀ ਆਪਣੇ ਪ੍ਰੇਮੀ ਨਾਲ ਬਾਹਰ ਘੁੰਮਣ ਜਾ ਰਹੇ ਹੋ ਅਤੇ ਕੁਝ ਸੁੰਦਰ ਪਲਾਂ ਨੂੰ ਇਕੱਠੇ ਬੀਤਾ ਰਹੇ ਹੋ ਤਾਂ ਸਾਵਧਾਨ ਰਹੋ ਜੋ ਕੱਪੜੇ ਤੁਸੀ ਪਾ ਰਹੇ ਹੋ ਇਸ ਦਾ ਪਾਲਣ ਨਾ ਕਰਨਾ ਤੁਹਾਡੇ ਪਿਆਰੇ ਨੂੰ ਤੰਗ ਕਰ ਸਕਦਾ ਹੈ। ਸਾਵਧਾਨੀ ਵਰਤੋ ਕੰਮ ਤੇ ਲੋਕਾਂ ਨਾਲ ਪੇਸ਼ ਆਉਂਦੇ ਸਮੇਂ ਬੁੱਧੀ ਅਤੇ ਧੀਰਜ ਰੱਖੋ। ਇਹ ਪਰੇਸ਼ਾਨ ਕਰਨ ਵਾਲਾ ਦਿਨ ਹੋਵੇਗਾ ਜੇਕਰ ਤੁਸੀ ਇਕ ਲਗਤ ਸਿੱਟੇ ਤੇ ਪਹੁੰਚਦੇ ਹੋ ਅਤੇ ਬੇਲੋੜੀਆਂ ਕਾਰਵਾਈਆਂ ਕਰਦੇ ਹੋ। ਤੁਹਾਡੇ ਜੀਵਨਸਾਥੀ ਦੇ ਨਾਲ ਦਿਨ ਵਿਚ ਵਾਦ ਵਿਵਾਦ ਹੋਣ ਸੰਭਵ ਹੈ ਪਰੰਤੂ ਸ਼ਾਮ ਦੇ ਖਾਣੇ ਤੇ ਸਭ ਚੀਜਾਂ ਸੁਲਝ ਜਾਣਗੀਆਂ। ਸ਼ੁੱਭ ਰੰਗ- ਲਾਲ, ਸ਼ੁੱਭ ਅੰਕ – 4
ਤੁਲਾ : ਤੁਹਾਡੇ ਘਰਵਾਲੇ ਘਰਵਾਲੀ ਦੀ ਸਿਹਤ ਤਣਾਅ ਅਤੇ ਫਿਕਰ ਦਾ ਕਾਰਨ ਬਣ ਸਕਦੀ ਹੈ। ਤੁਹਾਨੂੰ ਸਮੇਂ ਅਤੇ ਪੈਸੇ ਦੀ ਕਦਰ ਕਰਨੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਮੁਸ਼ਕਿਲਾਂ ਅਤੇ ਚਣੌਤੀਆਂ ਨਾਲ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡਾ ਜ਼ਿਆਦਾਤਰ ਸਮਾਂ ਦੋਸਤ ਅਤੇ ਪਰਿਵਾਰ ਦੇ ਨਾਲ ਬੀਤੇਗਾ। ਆਪਣੇ ਪ੍ਰੇਮੀ ਦੀਆਂਂ ਭਾਵਨਾਤਮਕ ਮੰਗਾ ਨਾ ਛੱਡੋ। ਪਾਰਟਨਰ ਤੁਹਾਡੀਆਂ ਨਵੀਆਂ ਯੋਜਨਾਵਾਂ ਅਤੇ ਉੱਦਮਾਂ ਪ੍ਰਤੀ ਉਤਸ਼ਾਹਿਤ ਹੋਣਗੇ। ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਸਮੇਂ ਤੁਸੀ ਕਈਂ ਵਾਰ ਖੁਦ ਨੂੰ ਬਰੇਕ ਦੇਣਾ ਭੁੱਲ ਜਾਂਦੇ ਹੋ ਪਰੰਤੂ ਅੱਜ ਤੁਸੀ ਆਪਣੇ ਲਈ ਸਮਾਂ ਕੱਢੋਗੇਂ ਅਤੇ ਨਵੇਂ ਸ਼ੋਂਕ ਦੀ ਭਾਲ ਕਰੋਂਗੇ ਸੰਭਵ ਹੈ ਕਿ ਵਿਆਹੁਤ ਜੀਵਨ ਵਿਚ ਠਹਿਰਾਅ ਤੋਂ ਤੰਗ ਆ ਕੇ ਤੁਹਾਡਾ ਜੀਵਨ ਸਾਥੀ ਤੁਹਾਡੇ ਤੇ ਟੁੱਟ ਪਵੇ। ਸ਼ੁੱਭ ਰੰਗ- ਲਾਲ, ਸ਼ੁੱਭ ਅੰਕ – 4
ਬ੍ਰਿਸ਼ਚਕ : ਦੋਸਤ ਦੀ ਬੇਰੁੱਖੀ ਤੁਹਾਨੂੰ ਨਾਰਾਜ਼ ਕਰੇਗੀ। ਪਰੰਤੂ ਖੁਦ ਨੂੰ ਸ਼ਾਤ ਰੱਖੋ ਇਸ ਗੱਲ ਨੂੰ ਪਰੇਸ਼ਾਨੀ ਨਾ ਬਣਨ ਦਿਉ ਅਤੇ ਇਸ ਤੋਂ ਬਚਨ ਦੀ ਕੋਸ਼ਿਸ਼ ਕਰੋ। ਅੱਜ ਤੁਹਾਨੂੰ ਆਪਣਾ ਧਨ ਖਰਚ ਕਰਨ ਦੀ ਲੋੜ ਨਹੀਂ ਪਵੇਗੀ ਕਿਉਂ ਕਿ ਘਰ ਦਾ ਕੋਈ ਵੱਡਾ ਅੱਜ ਤੁਹਾਨੂੰ ਪੈਸੇ ਦੇ ਸਕਦਾ ਹੈ। ਅੱਜ ਦੇ ਦਿਨ ਤੁਹਾਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਯਥਾਰਥਵਾਦੀ ਰਵੱਈਆ ਅਪਣਾਉ ਅਤੇ ਜੋ ਤੁਹਾਡੀ ਮਦਦ ਲਈ ਹੱਥ ਵਧਾਉਣਗੇ ਉਨਾਂ ਤੋਂ ਕੋਈ ਚਮਤਕਾਰੀ ਉਮੀਦ ਨਾ ਕਰੋ। ਅੱਜ ਤੁਸੀ ਮਹਿਸੂਸ ਕਰੋਂਗੇ ਕਿ ਤੁਹਾਡਾ ਮਹਿਬੂਬ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ। ਆਪਣੇ ਆਪ ਨੂੰ ਕਿਸੇ ਛੋਟੇ ਪ੍ਰੋਗਰਾਮ ਵਿਚ ਦਾਖਿਲ ਕਰੋ ਜੋ ਤੁਹਾਨੂੰ ਨਵੀਂ ਤਕਨਾਲੋਜੀ ਅਤੇ ਹੁਨਰ ਸਿੱਖਣ ਵਿਚ ਸਹਾਇਤਾ ਕਰੇਗਾ। ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਸਮੇਂ ਤੁਸੀ ਕਈਂ ਵਾਰ ਖੁਦ ਨੂੰ ਬਰੇਕ ਦੇਣਾ ਭੁੱਲ ਜਾਂਦੇ ਹੋ ਪਰੰਤੂ ਅੱਜ ਤੁਸੀ ਆਪਣੇ ਲਈ ਸਮਾਂ ਕੱਢੋਗੇਂ ਅਤੇ ਨਵੇਂ ਸ਼ੋਂਕ ਦੀ ਭਾਲ ਕਰੋਂਗੇ ਅੱਜ ਤੁਹਾਡਾ ਜੀਵਨਸਾਥੀ ਸ਼ਾਇਦ ਤੁਹਾਡੇ ਲਈ ਕੋਈ ਖਾਸ ਤੋਹਫਾ ਖਰੀਦ ਸਕਦਾ ਹੈ। ਸ਼ੁੱਭ ਰੰਗ- ਸੰਤਰੀ, ਸ਼ੁੱਭ ਅੰਕ – 1
ਧਨੂੰ : ਬਹੁਤ ਜ਼ਿਆਦਾ ਕੰਮ ਕਰਨ ਤੋਂ ਬਚੋ ਕਿਉਂ ਕਿ ਇਹ ਤੁਹਾਨੂੰ ਤਨਾਵ ਅਤੇ ਥਕਾਵਟ ਦੇਵੇਗਾ। ਅੱਜ ਦਾ ਦਿਨ ਅਜਿਹੀਆਂ ਚੀਜਾਂ ਨੂੰ ਖਰੀਦਣ ਲਈ ਵਧੀਆ ਹੈ ਜਿਨਾਂ ਦੀ ਕੀਮਤ ਅੱਗੇ ਜਾ ਕੇ ਵੱਧ ਸਕਦੀ ਹੈ। ਜੀਵਨਸਾਥੀ ਦੇ ਨਾਲ ਖਰੀਦਦਾਰੀ ਮਜ਼ੇਦਾਰ ਰਹੇਗੀ ਇਸ ਨਾਲ ਦੋਨਾਂ ਦੀ ਸਮਝ ਵਿਚ ਵਾਧਾ ਹੋਵੇਗਾ। ਆਪਣੇ ਪਿਆਰ ਦੇ ਨਾਲ ਸੈਰ ਸਪਾਟੇ ਤੇ ਜਾਂਦੇ ਸਮੇਂ ਬੀਤੇ ਅਨੁਭਵਾਂ ਨੂੰ ਸ਼ਿੱਦਤ ਨਾਲ ਜੀਵੋ। ਮੁਸ਼ਕਿਲ ਮਾਮਲਿਆਂ ਦੇ ਚਾਰੋ ਤਰਫ ਤੋਂ ਬਚਣ ਦੇ ਲਈ ਤੁਹਾਨੂੰ ਆਪਣੇ ਸੰਪਰਕ ਉਪਯੋਗ ਕਰਨ ਦੀ ਲੋੜ ਹੈ। ਇਸ ਰਾਸ਼ੀ ਦੇ ਲੋਕਾਂ ਨੂੰ ਅੱਜ ਆਪਣੇ ਆਪ ਨੂੰ ਸਮਝਣ ਦੀ ਲੋੜ ਹੈ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀ ਦੁਨੀਆਂ ਦੀ ਭੀੜ ਵਿਚ ਕਿਤੇ ਖੋ ਗਏ ਹੋ ਤਾਂ ਆਪਣੇ ਲਈ ਸਮਾਂ ਕੱਢੋ ਅਤੇ ਆਪਣੇ ਵਿਅਕਤਿਤਵ ਦਾ ਆਂਕਲਣ ਕਰੋ। ਮਹਿਲਾਵਾਂ ਸ਼ੁੱਕਰ ਅਤੇ ਪੁਰਸ਼ ਮੰਗਲ ਗ੍ਰਹਿ ਦੇ ਰਹਿਣ ਵਾਲੇ ਹਨ ਪਰੰਤੂ ਅੱਜ ਦੇ ਦਿਨ ਸ਼ੁੱਕਰ ਅਤੇ ਮੰਗਲ ਇਕ ਦੂਸਰੇ ਵਿਚ ਘੁਲ ਜਾਣਗੇ। ਸ਼ੁੱਭ ਰੰਗ- ਹਰਾ, ਸ਼ੁੱਭ ਅੰਕ – 9
ਮਕਰ : ਆਪਣੀ ਇਛਾਵਾਂ ਦੀ ਪੂਰਤੀ ਲਈ ਵਿਅਕਤੀਗਤ ਸਬੰਧਾਂ ਦਾ ਇਸਤੇਮਾਲ ਕਰਨਾ ਤੁਹਾਡੇ ਜੀਵਨਸਾਥੀ ਨੂੰ ਨਾਰਾਜ਼ ਕਰ ਸਕਦੀ ਹੈ। ਅੱਜ ਘਰ ਤੋਂ ਵੱਡਿਆਂ ਦਾ ਆਸ਼ਿਰਵਾਦ ਲੈ ਕੇ ਨਿਕਲੋਗੇ ਤਾਂ ਇਸ ਨਾਲ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ। ਜੇਕਰ ਤੁਸੀ ਪਰਿਵਾਰ ਦੇ ਮੈਂਬਰਾ ਨਾਲ ਸਮਾਂ ਨਹੀਂ ਬਿਤਾਉਂਗੇ ਤਾਂ ਤੁਸੀ ਘਰ ਤੇ ਸਮੱਸਿਆਵਾਂ ਦੀ ਉਮੀਦ ਕਰ ਸਕਦੇ ਹੋ। ਰੁਮਾਂਟਿਕ ਮੁਲਾਕਾਤ ਤੁਹਾਡੀ ਖੁਸ਼ੀ ਵਿਚ ਤੜਕੇ ਦਾ ਕੰਮ ਕਰੇਗੀ। ਜੇਕਰ ਤੁਸੀ ਨਵੀਂ ਜਾਣਕਾਰੀ ਅਤੇ ਸਮਰੱਥਾ ਵਿਕਸਿਤ ਕਰਨ ਦੀ ਥੋੜੀ ਜਿਆਦਾ ਕੋਸ਼ਿਸ਼ ਕਰੋਂਗੇ ਤਾਂ ਤੁਹਾਨੂੰ ਬਹੁਤ ਲਾਭ ਮਿਲੇਗਾ। ਤੁਹਾਡਾ ਵਿਅਰਤਿਤਵ ਅਜਿਹਾ ਹੈ ਕਿ ਜਿਆਦਾ ਲੋਕਾਂ ਨਾਲ ਮਿਲ ਕੇ ਤੁਸੀ ਪਰੇਸ਼ਾਨ ਹੋ ਜਾਂਦੇ ਹੋ ਅਤੇ ਫਿਰ ਆਪਣੇ ਲਈ ਸਮਾਂ ਕੱਢਣ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਹੋ। ਇਸ ਲਿਹਾਜ਼ ਨਾਲ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਉਮੀਦ ਵਾਲਾ ਰਹਿਣ ਵਾਲਾ ਹੈ ਅੱਜ ਤੁਹਾਨੂੰ ਆਪਣੇ ਲਈ ਸਹੀ ਸਮਾਂ ਮਿਲੇਗਾ। ਤੁਹਾਡੇ ਜੀਵਨਸਾਥੀ ਦੇ ਚਲਦੇ ਤੁਸੀ ਮਹਿਸੂਸ ਕਰੋਂਗੇ ਕਿ ਸਵਰਗ ਧਰਤੀ ਤੇ ਹੀ ਹੈ। ਸ਼ੁੱਭ ਰੰਗ- ਬਾਦਾਮੀ, ਸ਼ੁੱਭ ਅੰਕ – 5
ਕੁੰਭ : ਮਾਨਸਿਕ ਤੌਰ ਤੇ ਤੁਸੀ ਸਥਿਰ ਮਹਿਸੂਸ ਨਹੀਂ ਕਰ ਰਹੇ ਹੋ ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਦੂਸਰਿਆਂ ਦੇ ਸਾਹਮਣੇ ਤੁਸੀ ਕੀ ਬਰਤਾਵ ਕਰਦੇ ਅਤੇ ਬੋਲਦੇ ਹੋ। ਪੈਸੇ ਕਮਾਉਣ ਦੇ ਲਈ ਨਵੇਂ ਮੋਕੇ ਲਾਭ ਦੇਣਗੇ। ਅਚਾਨਕ ਮਿਲੀ ਕੋਈ ਚੰਗੀ ਖਬਰ ਤੁਹਾਡਾ ਉਤਸ਼ਾਹ ਵਧਾ ਦੇਵੇਗੀ ਪਰਿਵਾਰ ਦੇ ਲੋਕਾਂ ਨਾਲ ਇਸ ਖਬਰ ਨੂੰ ਵੰਡਣਾ ਤੁਹਾਨੂੰ ਖੁਸ਼ੀ ਨਾਲ ਭਰ ਦੇਵੇਗਾ। ਅੱਜ ਤੁਸੀ ਅਤੇ ਤੁਹਾਡਾ ਪਿਆਰਾ ਪਾਰਟਨਰ ਪਿਆਰ ਦੇ ਸਮੁੰਦਰ ਵਿਚ ਗੋਤੇ ਖਾਉਂਗੇ ਅਤੇ ਪਿਆਰ ਦੇ ਉੱਚੇ ਅਨੁਭਵ ਨੂੰ ਮਹਿਸੂਸ ਕਰੋਂਗੇ। ਜੋ ਆਪਣੇ ਕੰਮ ਪ੍ਰਤੀ ਇਕਾਗਰ ਰਹਿਣਗੇ ਉਨਾਂ ਨੂੰ ਪੁਰਸਕਾਰ ਅਤੇ ਲਾਭ ਦੋਨੋਂ ਹੀ ਮਿਲ ਸਕਦੇ ਹਨ। ਸਮੇਂ ਦਾ ਚੱਕਰ ਬਹੁਤ ਤੇਜ਼ ਚਲਦਾ ਹੈ ਇਸ ਲਈ ਸਮਝਦਾਰੀ ਨਾਲ ਵਰਤੋ ਕਰਨਾ ਸਿੱਖੋ ਅਤੇ ਇਸ ਦਾ ਵੱਧ ਲਾਭ ਉਠਾਉ। ਅੱਜ ਦਾ ਦਿਨ ਤੁਹਾਡੇ ਲਈ ਚੰਗਾ ਨਹੀਂ ਰਹੇਗਾ ਕਿਉਂ ਕਿ ਕਈਂ ਮਾਮਲਿਆਂ ਵਿਚ ਤੁਹਾਡੀ ਅਸਹਿਮਤੀ ਰਹਿ ਸਕਦੀ ਹੈ ਇਸ ਨਾਲ ਤੁਹਾਡੇ ਸੰਬੰਧ ਕਮਜ਼ੋਰ ਹੋ ਸਕਦੇ ਹਨ। ਸ਼ੁੱਭ ਰੰਗ- ਲਾਲ , ਸ਼ੁੱਭ ਅੰਕ – 2
ਮੀਨ : ਬੱਚੇ ਤੁੁਹਾਡੇ ਮੁਤਾਬਿਕ ਨਹੀਂ ਚੱਲਣਗੇ ਜੋ ਤੁਹਾਡੇ ਝੁਜ਼ਲਾਹਟ ਦੀ ਵਜਾਹ ਬਣ ਸਕਦੀ ਹੈ ਤੁਹਾਨੂੰ ਖੁਦ ਤੇ ਨਿਯੰਤਰਣ ਰੱਖਣਾ ਚਾਹੀਦਾ ਹੈ ਕਿਉਂ ਕਿ ਨਾਰਾਜ਼ਗੀ ਸਭ ਲਈ ਨੁਕਸਾਨਦੇਹ ਹੈ ਅਤੇ ਇਹ ਸੋਚਣ ਸਮਝਣ ਦੀ ਤਾਕਤ ਨੂੰ ਖਤਮ ਕਰ ਦਿੰਦਾ ਹੈ ਇਸ ਨਾਲ ਸਿਰਫ ਮੁਸ਼ਕਿਲ ਵਧਦੀ ਹੈ। ਅੱਜ ਤੁਹਾਡੀ ਕੋਈ ਚਲ ਸੰਪਤੀ ਚੋਰੀ ਹੋ ਸਕਦੀ ਹੈ ਇਸ ਲ਼ਈ ਜਿੰਨਾਂ ਹੋ ਸਕੇ ਇਸ ਦਾ ਧਿਆਨ ਰੱਖੋ। ਪੜ੍ਹਾਈ ਦੇ ਸਮੇਂ ਘਰ ਤੋਂ ਬਾਹਰ ਜ਼ਿਆਦਾਤਰ ਬਾਹਰ ਰਹਿਣਾ ਤੁਹਾਡੇ ਮਾਤਾ ਪਿਤਾ ਨੂੰ ਗੁੱਸੋ ਦਾ ਸ਼ਿਕਾਰ ਬਣ ਸਕਦਾ ਹੈ। ਕਰੀਅਰ ਦੇ ਲਈ ਯੋਜਨਾ ਬਣਾਉਣਾ ਉਨਾ ਹੀ ਮੁਸ਼ਕਿਲ ਹੈ ਜਿਨਾਂ ਕਿ ਖੇਡਣਾ। ਇਸ ਲਈ ਮਾਤਾ ਪਿਤਾ ਨੂੰ ਖੁਸ਼ ਕਰਨ ਦੇ ਲ਼ਈ ਦੋਨਾਂ ਵਿਚ ਸੰਤੁਲਨ ਬਣਾਉਣਾ ਜ਼ਰੂਰੀ ਹੈ। ਤੁਸੀ ਪ੍ਰੇਮੀ ਦੀ ਗੈਰਮੋਜ਼ੂਦਗੀ ਵਿਚ ਆਪਣੇ ਆਪ ਨੂੰ ਖਾਲੀ ਮਹਿਸੂਸ ਕਰੋਂਗੇ। ਸਾਵਧਾਨੀ ਵਰਤੋ ਕੰਮ ਤੇ ਲੋਕਾਂ ਨਾਲ ਪੇਸ਼ ਆਉਂਦੇ ਸਮੇਂ ਬੁੱਧੀ ਅਤੇ ਧੀਰਜ ਰੱਖੋ। ਇਸ ਰਾਸ਼ੀ ਦੇ ਚਿੰਨ੍ਹ ਅੱਜ ਲੋਕਾਂ ਨੂੰ ਮਿਲਣ ਤੋਂ ਜਿਆਦਾ ਇਕੱਲੇਪਣ ਵਿਚ ਸਮਾਂ ਬਿਤਾਉਣਾ ਪਸੰਦ ਕਰਨਗੇ। ਅੱਜ ਤੁਹਾਡਾ ਖਾਲੀ ਸਮਾਂ ਘਰ ਦੀ ਸਾਫ ਸਫਾਈ ਵਿਚ ਬੀਤ ਸਕਦਾ ਹੈ। ਤੁਹਾਡਾ ਪਤੀ ਜਾਂ ਪਤਨੀ ਤੁਹਾਨੂੰ ਬਾਹਰ ਜਾਣ ਲਈ ਮਜ਼ਬੂਰ ਕਰ ਸਕਦਾ ਹੈ ਜਦੋਂ ਤੁਸੀ ਕਿਸੇ ਮੂਡ ਜਾਂ ਇਸਦੇ ਉਲਟ ਨਹੀਂ ਹੋ ਜੋ ਤੁਹਾਨੂੰ ਚਿੜਚਿੜੇਪਣ ਦਾ ਅਹਿਸਾਸ ਕਰਵਾਏਗਾ। ਸ਼ੁੱਭ ਰੰਗ- ਅਸਮਾਨੀ, ਸ਼ੁੱਭ ਅੰਕ – 5