ਲੁਧਿਆਣਾ : ਲੁਧਿਆਣਾ ਦੇ ਪੱਛਮੀ ਹਲਕੇ ਵਿੱਚ ਹੋਈ ਉਪ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਪ੍ਰਾਪਤ ਰੁਝਾਨਾਂ ਵਿੱਚ, ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਅੱਗੇ ਹਨ।
8ਵੇਂ ਦੌਰ ਤੋਂ ਬਾਅਦ
ਸੰਜੀਵ ਅਰੋੜਾ (ਆਪ) – 19615 ਵੋਟਾਂ
ਭਾਰਤ ਭੂਸ਼ਣ ਆਸ਼ੂ (ਕਾਂਗਰਸ) – 16054 ਵੋਟਾਂ
ਜੀਵਨ ਗੁਪਤਾ (ਭਾਜਪਾ) – 12788 ਵੋਟਾਂ
ਪਰਉਪਕਾਰ ਸਿੰਘ (ਅਕਾਲੀ ਦਲ) – 4352 ਵੋਟਾਂ
ਸੰਜੀਵ ਅਰੋੜਾ 3561 ਵੋਟਾਂ ਨਾਲ ਅੱਗੇ











