ਸੰਸਾਰ ਚੀਨ ਦੇ ਸਿਚੁਆਨ ਸੂਬੇ ‘ਚ 5.1 ਤੀਬਰਤਾ ਦਾ ਭੂਚਾਲ ਆਇਆ By Jasveer K - August 28, 2026 0 FacebookTwitterPinterestWhatsApp ਚੀਨ : ਚੀਨ ਦੇ ਸਿਚੁਆਨ ਸੂਬੇ ‘ਚ 5.1 ਤੀਬਰਤਾ ਦਾ ਭੂਚਾਲ ਆਇਆ ਹੈ। ਚੀਨ ਦੇ ਭੂਚਾਲ ਨੈੱਟਵਰਕ ਕੇਂਦਰ ਦੇ ਅਨੁਸਾਰ, ਅੱਜ ਸਿਚੁਆਨ ਸੂਬੇ ਦੇ ਨੀਜਿਆਂਗ ਦੇ ਲੋਂਗਚਾਂਗ ਸ਼ਹਿਰ ਵਿੱਚ 5.1 ਤੀਬਰਤਾ ਦਾ ਭੂਚਾਲ ਆਇਆ।