Home ਦੇਸ਼ ਅਹਿਮਦਾਬਾਦ ਜਹਾਜ਼ ਹਾਦਸੇ ਦੇ ਪਿੱਛੇ ਅਸਲ ਕਾਰਨ ਹੁਣ ਲੱਗ ਜਾਵੇਗਾ ਪਤਾ

ਅਹਿਮਦਾਬਾਦ ਜਹਾਜ਼ ਹਾਦਸੇ ਦੇ ਪਿੱਛੇ ਅਸਲ ਕਾਰਨ ਹੁਣ ਲੱਗ ਜਾਵੇਗਾ ਪਤਾ

0

ਅਹਿਮਦਾਬਾਦ : ਅਹਿਮਦਾਬਾਦ (Ahmedabad) ਜਹਾਜ਼ ਹਾਦਸੇ ਦੇ ਪਿੱਛੇ ਅਸਲ ਕਾਰਨ ਹੁਣ ਪਤਾ ਲੱਗ ਜਾਵੇਗਾ, ਕਿਉਂਕਿ ਹਾਦਸਾਗ੍ਰਸਤ ਏਅਰ ਇੰਡੀਆ ਬੋਇੰਗ ਜਹਾਜ਼ (Air India Boeing plane) ਦਾ ਬਲੈਕ ਬਾਕਸ ਮਿਲ ਗਿਆ ਹੈ, ਜਿਸਦਾ ਡਿਜੀਟਲ ਵੀਡੀਓ ਰਿਕਾਰਡਰ ਹਾਦਸੇ ਦੇ ਭੇਦ ਖੋਲ੍ਹ ਦੇਵੇਗਾ।

ਗੁਜਰਾਤ ATS ਨੇ ਮਲਬੇ ਵਿੱਚੋਂ ਬਲੈਕ ਬਾਕਸ ਕੱਢ ਕੇ ਜਾਂਚ ਟੀਮ ਨੂੰ ਸੌਂਪ ਦਿੱਤਾ। ਹੁਣ FSL ਟੀਮ ਇਸਦੀ ਜਾਂਚ ਕਰੇਗੀ ਅਤੇ ਇਸ ਵਿੱਚ ਦਰਜ ਡੇਟਾ ਪੇਸ਼ ਕਰੇਗੀ। ਸਿਰਫ ਡੇਟਾ ਹੀ ਦੱਸੇਗਾ ਕਿ ਜਹਾਜ਼ ਦੇ ਉਡਾਣ ਭਰਨ ਤੋਂ ਲੈ ਕੇ ਕਰੈਸ਼ ਹੋਣ ਤੱਕ ਕੀ ਹੋਇਆ ਸੀ।

NO COMMENTS

LEAVE A REPLY

Please enter your comment!
Please enter your name here

Exit mobile version