ਪੰਜਾਬ ਪੰਜਾਬ ‘ਚ 5 IAS, 1 IFS ਤੇ 1 PCS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ By Balwinder K - April 15, 2025 0 FacebookTwitterWhatsApp ਪੰਜਾਬ : ਪੰਜਾਬ ਵਿੱਚ ਪ੍ਰਸ਼ਾਸਨਿਕ ਪੱਧਰ ‘ਤੇ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 5 ਆਈ.ਏ.ਐਸ, ਇੱਕ ਆਈ.ਐਫ.ਐਸ ਅਤੇ ਇੱਕ ਪੀ.ਸੀ.ਐਸ ਅਧਿਕਾਰੀ ਦੇ ਤਬਾਦਲੇ ਸ਼ਾਮਲ ਹਨ। ਜਿਸ ਤਹਿਤ ਪ੍ਰਸ਼ਾਸਨ ਨੇ ਵਿਸਥਾਰਤ ਸੂਚੀ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ। ਸੂਚੀ ਦੇਖੋ: