Homeਪੰਜਾਬਜਲੰਧਰ 'ਚ ਅੱਜ ਬੰਦ ਰਹੇਗੀ ਬਿਜਲੀ ਸਪਲਾਈ, ਦਰਜਨਾਂ ਇਲਾਕੇ ਹੋਣਗੇ ਪ੍ਰਭਾਵਿਤ

ਜਲੰਧਰ ‘ਚ ਅੱਜ ਬੰਦ ਰਹੇਗੀ ਬਿਜਲੀ ਸਪਲਾਈ, ਦਰਜਨਾਂ ਇਲਾਕੇ ਹੋਣਗੇ ਪ੍ਰਭਾਵਿਤ

ਜਲੰਧਰ : ਜਲੰਧਰ ਦੇ ਲੋਕਾਂ ਲਈ ਅਹਿਮ ਖ਼ਬਰ ਹੈ। ਦਰਅਸਲ, 3 ਅਪ੍ਰੈਲ ਨੂੰ 66 ਕੇ.ਵੀ. ਟੀਵੀ ਸੈਂਟਰ ਸਬ-ਸਟੇਸ਼ਨ ਤੋਂ 11 ਕੇ.ਵੀ ਤੇਜ ਮੋਹਨ ਨਗਰ, ਨਿਊ ਅਸ਼ੋਕ ਨਗਰ, ਲਿੰਕ ਰੋਡ, ਪਰੂਥੀ ਹਸਪਤਾਲ ਸਮੇਤ ਵੱਖ-ਵੱਖ ਫੀਡਰਾਂ ਅਧੀਨ ਆਉਂਦੇ ਦਰਜਨਾਂ ਇਲਾਕਿਆਂ ‘ਚ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ।

ਇਸ ਕਾਰਨ ਬਸਤੀ ਸ਼ੇਖ ਅੱਡਾ, ਚਿੱਟਾ ਸਕੂਲ, ਅਵਤਾਰ ਨਗਰ ਗਲੀ ਨੰਬਰ 0 ਤੋਂ 13, ਮੌਚੀਆਂ ਮੁਹੱਲਾ, ਤੇਜ ਮੋਹਨ ਨਗਰ, ਅਸ਼ੋਕ ਨਗਰ, ਦਿਆਲ ਨਗਰ, ਨਕੋਦਰ ਚੌਕ, ਲਾਜਪਤ ਨਗਰ, ਖਾਲਸਾ ਸਕੂਲ ਮਾਰਕੀਟ, ਲੰਿਕ ਰੋਡ, ਆਬਾਦਪੁਰਾ, ਡੀ-ਮਾਰਟ-ਸਪੋਰਟਸ ਮਾਰਕੀਟ, ਅਵਤਾਰ ਨਗਰ, ਅਸ਼ੋਕ ਨਗਰ, ਟੈਗੋਰ ਨਗਰ, ਨਿਜ਼ਾਮ ਨਗਰ ਅਤੇ ਆਸ ਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments