Home ਪੰਜਾਬ ਮਜੀਠੀਆ ਖ਼ਿਲਾਫ਼ ਡ੍ਰਗ ਮਾਮਲੇ ‘ਚ ਇਕ ਵਾਰ ਫਿਰ ਤੋਂ ਬਦਲੀ ਵਿਸ਼ੇਸ਼ ਜਾਂਚ...

ਮਜੀਠੀਆ ਖ਼ਿਲਾਫ਼ ਡ੍ਰਗ ਮਾਮਲੇ ‘ਚ ਇਕ ਵਾਰ ਫਿਰ ਤੋਂ ਬਦਲੀ ਵਿਸ਼ੇਸ਼ ਜਾਂਚ ਟੀਮ

0

ਚੰਡੀਗੜ੍ਹ : ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਐਨ.ਡੀ.ਪੀ.ਐਸ. ਕੇਸ ਮਾਮਲੇ ’ਚ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਕ ਵਾਰ ਫਿਰ ਤੋਂ ਵਿਸ਼ੇਸ਼ ਜਾਂਚ ਟੀਮ ਬਦਲ ਦਿੱਤੀ ਹੈ। ਇਹ ਪੰਜਵੀਂ ਵਾਰ ਹੈ ਜਦੋਂ ਐਸ.ਆਈ.ਟੀ. ਬਦਲੀ ਗਈ ਹੈ।

ਹੁਣ ਏ.ਆਈ.ਜੀ. ਪ੍ਰੋਵੀਜ਼ਨਿੰਗ ਤੇ ਸੜਕ ਸੁਰੱਖਿਆ ਫੋਰਸ ਵਰੁਣ ਸ਼ਰਮਾ ਐਸ.ਆਈ.ਟੀ. ਦੇ ਮੁਖੀ ਥਾਪੇ ਗਏ ਹਨ। ੳਨ੍ਹਾਂ ਦੇ ਨਾਲ ਅਭਿਮਨਯੂ ਰਾਣਾ ਐਸ.ਐਸ.ਪੀ. ਤਰਨ ਤਾਰਨ ਅਤੇ ਗੁਰਬੰਸ ਸਿੰਘ ਐਸ.ਪੀ.ਐਨ.ਆਰ.ਆਈ. ਪਟਿਆਲਾ ਮੈਂਬਰ ਨਿਯੁਕਤ ਕੀਤੇ ਗਏ ਹਨ।

Exit mobile version