Home ਦੇਸ਼ ਜੰਮੂ-ਕਸ਼ਮੀਰ ਸਰਕਾਰ ਨੇ 24 ਇੰਸਪੈਕਟਰਾਂ ਨੂੰ ਦਿੱਤੀ ਤਰੱਕੀ ,ਪੜ੍ਹੋ ਸੂਚੀ

ਜੰਮੂ-ਕਸ਼ਮੀਰ ਸਰਕਾਰ ਨੇ 24 ਇੰਸਪੈਕਟਰਾਂ ਨੂੰ ਦਿੱਤੀ ਤਰੱਕੀ ,ਪੜ੍ਹੋ ਸੂਚੀ

0

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ । ਸਰਕਾਰ ਦੁਆਰਾ 24 ਇੰਸਪੈਕਟਰਾਂ ਨੂੰ ਪੁਲਿਸ ਦੇ ਡਿਪਟੀ ਸੁਪਰਡੈਂਟ ਦੇ ਰੂਪ ਵਿੱਚ ਤਰੱਕੀ ਦਿੱਤੀ ਗਈ ਹੈ । ਜਾਣਕਾਰੀ ਮੁਤਾਬਕ ਇਨ੍ਹਾਂ ਸਾਰੇ ਇੰਸਪੈਕਟਰਾਂ ਨੂੰ ਅੱਜ ਡੀ.ਐਸ.ਪੀ. ਦੇ ਪਦ ‘ਤੇ ਤਰੱਕੀ ਦਿੱਤੀ ਹੈ । ਜਿਨ੍ਹਾਂ ਇੰਸਪੈਕਟਰਾਂ ਨੂੰ ਤਰੱਕੀ ਦਿੱਤੀ ਗਈ ਹੈ ਉਨ੍ਹਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ –

Exit mobile version