HomeSportਅੱਜ ਤੋਂ ਸ਼ੁਰੂ ਹੋਵੇਗਾ IPL 2025, KKR ਤੇ RCB ਦੇ ਵਿਚਕਾਰ ਹੋਵੇਗਾ...

ਅੱਜ ਤੋਂ ਸ਼ੁਰੂ ਹੋਵੇਗਾ IPL 2025, KKR ਤੇ RCB ਦੇ ਵਿਚਕਾਰ ਹੋਵੇਗਾ ਪਹਿਲਾਂ ਮੁਕਾਬਲਾ

Sports News : ਹੁਣ ਇੰਡੀਅਨ ਪ੍ਰੀਮੀਅਰ ਲੀਗ ਦੇ 18ਵੇਂ ਸੀਜ਼ਨ ਯਾਨੀ ਕਿ IPL 2025 ਦੀ ਸ਼ੁਰੂਆਤ ਵਿੱਚ ਸਿਰਫ਼ 24 ਘੰਟੇ ਬਾਕੀ ਬਚੇ ਹਨ। ਆਈ.ਪੀ.ਐਲ 2025 ਅੱਜ ਸ਼ੁਰੂ ਹੋ ਜਾਵੇਗਾ। ਇਸ ਸੀਜ਼ਨ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਖੇਡਿਆ ਜਾਵੇਗਾ। IPL 2025 22 ਮਾਰਚ ਤੋਂ ਯਾਨੀ ਅੱਜ ਸ਼ੁਰੂ ਹੋਵੇਗਾ, ਜਦੋਂ ਕਿ ਫਾਈਨਲ ਮੈਚ 25 ਮਈ ਨੂੰ ਖੇਡਿਆ ਜਾਵੇਗਾ।

IPL 2025 ਵਿੱਚ ਕੁੱਲ 74 ਮੈਚ ਖੇਡੇ ਜਾਣਗੇ। ਲੀਗ ਪੜਾਅ ਵਿੱਚ 70 ਮੈਚ ਹੋਣਗੇ। ਸਾਰੀਆਂ 10 ਟੀਮਾਂ ਲੀਗ ਪੜਾਅ ਵਿੱਚ 14-14 ਮੈਚ ਖੇਡਣਗੀਆਂ। IPL 2025 ਦੇ ਸਾਰੇ ਮੈਚ ਕੁੱਲ 13 ਸ਼ਹਿਰਾਂ ਵਿੱਚ ਖੇਡੇ ਜਾਣਗੇ। IPL 2025 ਦੇ ਸਥਾਨਾਂ ਦੀ ਗੱਲ ਕਰੀਏ ਤਾਂ ਉਹ ਇਸ ਪ੍ਰਕਾਰ ਹਨ – ਲਖਨਊ, ਹੈਦਰਾਬਾਦ, ਦਿੱਲੀ, ਮੁੰਬਈ, ਚੇਨਈ, ਅਹਿਮਦਾਬਾਦ, ਵਿਸ਼ਾਖਾਪਟਨਮ, ਗੁਹਾਟੀ, ਬੰਗਲੁਰੂ, ਨਵਾਂ ਚੰਡੀਗੜ੍ਹ, ਜੈਪੁਰ, ਕੋਲਕਾਤਾ ਅਤੇ ਧਰਮਸ਼ਾਲਾ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments