ਇੰਡੋਨੇਸ਼ੀਆ : ਇੰਡੋਨੇਸ਼ੀਆ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਰਿਕਟਰ ਪੈਮਾਨੇ ‘ਤੇ ਭੂਚਾਲ ਤੀਬਰਤਾ 4.2 ਮਾਪੀ ਗਈ ਹੈ । ਇਹ ਭੂਚਾਲ ਉਦੋਂ ਆਇਆ ਜਦੋਂ ਲੋਕ ਸੁੱਤੇ ਪਏ ਸਨ। ਇਹ ਝਟਕੇ ਇੰਨੇ ਤੇਜ਼ ਸਨ ਕਿ ਲੋਕਾਂ ‘ਚ ਦਹਿਸ਼ਤ ਫੈਲ ਗਈ। ਇੰਡੋਨੇਸ਼ੀਆ ਦੇ ਸਮੇਂ ਅਨੁਸਾਰ, ਇਹ ਭੂਚਾਲ 19 ਮਾਰਚ, 2025 ਨੂੰ ਰਾਤ 10 ਵਜੇ ਦੇ ਕਰੀਬ ਆਇਆ ਸੀ। ਭਾਰਤੀ ਸਮੇਂ ਅਨੁਸਾਰ, ਭੂਚਾਲ 20 ਮਾਰਚ ਦੀ ਸਵੇਰ ਨੂੰ ਲਗਭਗ 3:27 ਵਜੇ ਆਇਆ।