ਜਲੰਧਰ : ਕਪੂਰਥਲਾ ਰੋਡ ‘ਤੇ ਪੈਂਦਾ 11 ਕੇਵੀ ਪੁਲ ਜੁਨੇਜਾ, ਦੋਆਬਾ, ਕਰਤਾਰ ਵਾਲਵ, ਗੁਪਤਾ, ਹੀਲੇਰਾਂ, ਕਪੂਰਥਲਾ, ਵਰਿਆਣਾ, ਸੰਗਲ ਸੋਹਲ, ਨੀਲਕਮਲ ਫੀਡਰਜ਼, ਸਰਜੀਕਲ ਕੰਪਲੈਕਸ, ਵਰਿਆਣਾ ਇੰਡਸਟਰੀਅਲ ਕੰਪਲੈਕਸ, ਕਪੂਰਥਲਾ ਰੋਡ ਸਮੇਤ ਆਸ ਪਾਸ ਦੇ ਇਲਾਕਿਆਂ ਦੀ ਬਿਜਲੀ ਸਪਲਾਈ 9 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।