ਹਰਿਆਣਾ : ਹਰਿਆਣਾ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਨੇ ਬੀਤੇ ਦਿਨ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਹੁਣ ਅੱਜ ਬੀ.ਜੇ.ਪੀ. ਨੇ ਰੋਹਤਕ ਨਗਰ ਨਿਗਮ ਚੋਣਾਂ (The Rohtak Municipal Corporation Elections) ਦੇ ਲਈ ਵਾਰਡ ਕੌਂਸਲਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
ਦੱਸ ਦੇਈਏ ਕਿ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਜੀ ਨਾਲ ਸਲਾਹ ਮਸ਼ਵਰਾ ਕਰਕੇ ਰਾਜ ਚੋਣ ਕਮੇਟੀ ਨੇ ਹਰਿਆਣਾ ਵਿੱਚ ਹੋਣ ਵਾਲੀਆਂ ਰੋਹਤਕ ਨਗਰ ਨਿਗਮ ਚੋਣਾਂ 2025 ਲਈ ਵਾਰਡ ਕੌਂਸਲਰ ਉਮੀਦਵਾਰ ਲਈ ਹੇਠ ਲਿਖੇ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇੱਥੇ ਦੇਖੋ ਪੂਰੀ ਸੂਚੀ