ਨਵੀਂ ਦਿੱਲੀ : ਸਿਬਿਲ ਸਕੋਰ ਦੇ ਮਹੱਤਵ ਤੋਂ ਅਸੀਂ ਸਾਰੇ ਜਾਣੂ ਹਾਂ । ਖਰਾਬ ਸਿਬਿਲ ਸਕੋਰ (Bad CIBIL Scores) ਹੋਣ ‘ਤੇ ਹੁਣ ਤੱਕ ਬੈਂਕ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੰਦੇ ਸਨ ਪਰ ਹੁਣ ਸੁਪਰੀਮ ਕੋਰਟ (The Supreme Court) ਦੇ ਇਕ ਅਹਿਮ ਫ਼ੈਸਲੇ ਤੋਂ ਬਾਅਦ ਇਹ ਸਥਿਤੀ ਬਦਲ ਸਕਦੀ ਹੈ। ਇਸ ਫ਼ੈਸਲੇ ਦੇ ਤਹਿਤ ਖਰਾਬ ਸਿ ਬਿਲ ਸਕੋਰ ਦੇ ਬਾਵਜੂਦ ਵਿਦਿਆਰਥੀਆਂ ਨੂੰ ਐਜੂਕੇਸ਼ਨ ਲੋਨ ਮਿਲ ਸਕੇਗਾ ।
ਸੁਪਰੀਮ ਕੋਰਟ ਦਾ ਫੈਸਲਾ ਕੀ ਹੈ?
ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਸਿਰਫ ਉਨ੍ਹਾਂ ਦੇ ਸਿ ਬਿਲ ਸਕੋਰ ਦੇ ਆਧਾਰ ‘ਤੇ ਐਜੂਕੇਸ਼ਨ ਲੋਨ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਦਾਲਤ ਦਾ ਵਿਚਾਰ ਹੈ ਕਿ ਸਿੱਖਿਆ ਕਰਜ਼ੇ ਦਾ ਮਕਸਦ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਵਿੱਚ ਸਹਾਇਤਾ ਕਰਨਾ ਹੈ ਨਾ ਕਿ ਉਨ੍ਹਾਂ ਨੂੰ ਵਿੱਤੀ ਤੌਰ ‘ਤੇ ਕਮਜ਼ੋਰ ਬਣਾਉਣਾ। ਇਸ ਸਲੇ ਨਾਲ ਹਜ਼ਾਰਾਂ ਵਿਿਦਆਰਥੀਆਂ ਨੂੰ ਰਾਹਤ ਮਿਲੇਗੀ ਜੋ ਖਰਾਬ ਸਿ ਬਿਲ ਸਕੋਰ ਕਾਰਨ ਕਰਜ਼ੇ ਲੈਣ ਵਿੱਚ ਅਸਮਰੱਥ ਸਨ।
ਕੀ ਇਹ ਫ਼ੈਸਲਾ ਸਿਰਫ ਸਿੱਖਿਆ ਕਰਜ਼ਿਆਂ ‘ਤੇ ਲਾਗੂ ਹੋਵੇਗਾ?
ਫਿਲਹਾਲ ਇਹ ਫ਼ੈਸਲਾ ਐਜੂਕੇਸ਼ਨ ਲੋਨ ਤੱਕ ਹੀ ਸੀਮਿਤ ਹੈ ਪਰ ਭਵਿੱਖ ‘ਚ ਇਸ ਦਾ ਅਸਰ ਹੋਰ ਲੋਨ ਜਿਵੇਂ ਕਿ ਹੋਮ ਲੋਨ, ਕਾਰ ਲੋਨ