Home ਦੇਸ਼ ਭਾਜਪਾ ਉਮੀਦਵਾਰ ਸ਼ਿਖਾ ਰਾਏ 49370 ਵੋਟਾਂ ਹਾਸਲ ਕਰਕੇ ਜਿੱਤੀ

ਭਾਜਪਾ ਉਮੀਦਵਾਰ ਸ਼ਿਖਾ ਰਾਏ 49370 ਵੋਟਾਂ ਹਾਸਲ ਕਰਕੇ ਜਿੱਤੀ

0

ਨਵੀਂ ਦਿੱਲੀ: ਗ੍ਰੇਟਰ ਕੈਲਾਸ਼ ਵਿਧਾਨ ਸਭਾ ਸੀਟ (The Greater Kailash Assembly Seat) ਤੋਂ ਤਸਵੀਰ ਪੂਰੀ ਤਰ੍ਹਾਂ ਸਪੱਸ਼ਟ ਹੋ ਗਈ ਹੈ। ਭਾਜਪਾ ਉਮੀਦਵਾਰ ਸ਼ਿਖਾ ਰਾਏ (BJP Candidate Shikha Rai) ਨੇ ਦੱਖਣੀ ਦਿੱਲੀ ਸੀਟ 49370 ਵੋਟਾਂ ਹਾਸਲ ਕਰਕੇ ਜਿੱਤੀ। ਉਨ੍ਹਾਂ ਨੇ ਭਾਜਪਾ ਦੇ ਸੌਰਭ ਭਾਰਦਵਾਜ ਨੂੰ 3,139 ਵੋਟਾਂ ਦੇ ਫਰਕ ਨਾਲ ਹਰਾਇਆ। ਉਨ੍ਹਾਂ ਦੇ ਵਿਰੋਧੀ ‘ਆਪ’ ਉਮੀਦਵਾਰ ਸੌਰਭ ਭਾਰਦਵਾਜ 46,231 ਵੋਟਾਂ ‘ਤੇ ਸਿਮਟ ਗਏ।

ਗ੍ਰੇਟਰ ਕੈਲਾਸ਼ ਵਿਧਾਨ ਸਭਾ ਸੀਟ ਦੇ ਇਹ ਹਨ ਨਤੀਜੇ:

ਭਾਜਪਾ – 49370

‘ਆਪ’ – 46231

Exit mobile version