Homeਹਰਿਆਣਾਹਰਿਆਣਾ ਦੇ ਸਾਬਕਾ ਮੰਤਰੀ ਕ੍ਰਿਪਾ ਰਾਮ ਪੂਨੀਆ ਦਾ ਹੋਇਆ ਦੇਹਾਂਤ , ਅੱਜ...

ਹਰਿਆਣਾ ਦੇ ਸਾਬਕਾ ਮੰਤਰੀ ਕ੍ਰਿਪਾ ਰਾਮ ਪੂਨੀਆ ਦਾ ਹੋਇਆ ਦੇਹਾਂਤ , ਅੱਜ ਬਾਅਦ ਦੁਪਹਿਰ ਕੀਤਾ ਜਾਵੇਗਾ ਅੰਤਿਮ ਸਸਕਾਰ

ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਮੰਤਰੀ ਕ੍ਰਿਪਾ ਰਾਮ ਪੂਨੀਆ (Former Minister Kripa Ram Poonia) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬੀਤੀ ਸ਼ਾਮ ਨੂੰ ਪੰਚਕੂਲਾ ‘ਚ ਆਖਰੀ ਸਾਹ ਲਿਆ। ਅੱਜ ਬਾਅਦ ਦੁਪਹਿਰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਕ੍ਰਿਪਾ ਰਾਮ ਪੂਨੀਆ ਦੇਵੀ ਲਾਲ ਸਰਕਾਰ ਵਿੱਚ ਉਦਯੋਗ ਮੰਤਰੀ ਰਹੇ ਸਨ। ਜਦੋਂ ਕਿ 89 ਸਾਲਾ ਕ੍ਰਿਪਾ ਰਾਮ ਪੂਨੀਆ ਜੇ.ਜੇ.ਪੀ. ਦੇ ਉਪ ਪ੍ਰਧਾਨ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments