Home ਦੇਸ਼ ਝਾਰਖੰਡ ਤੇ ਮਹਾਰਾਸ਼ਟਰ ਦੀਆਂ ਚੋਣਾਂ ਦੀ ਤਰੀਕਾਂ ਦਾ ਹੋਇਆ ਐਲਾਨ

ਝਾਰਖੰਡ ਤੇ ਮਹਾਰਾਸ਼ਟਰ ਦੀਆਂ ਚੋਣਾਂ ਦੀ ਤਰੀਕਾਂ ਦਾ ਹੋਇਆ ਐਲਾਨ

0

ਝਾਰਖੰਡ : ਝਾਰਖੰਡ ਤੇ ਮਹਾਰਾਸ਼ਟਰ (Jharkhand and Maharashtra) ਦੀਆਂ ਵਿਧਾਨ ਸਭਾ ਤਰੀਕਾਂ ਦਾ ਐਲਾਨ ਹੋ ਗਿਆ ਹੈ। ਝਾਰਖੰਡ ‘ਚ 13 ਤੇ 20 ਨਵੰਬਰ ਨੂੰ ਚੋਣਾਂ ਹੋਣਗੀਆਂ ਅਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਮਹਾਰਾਸ਼ਟਰ ਵਿੱਚ ਚੋਣਾਂ 13 ਨਵੰਬਰ ਨੂੰ ਹੋਣਗੀਆਂ ਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।

ਦੱਸ ਦੇਈਏ ਕਿ ਝਾਰਖੰਡ ‘ਚ 81 ਅਤੇ ਮਹਾਰਾਸ਼ਟਰ ‘ਚ 288 ਸੀਟਾਂ ‘ਤੇ ਚੋਣਾਂ ਹੋਣਗੀਆਂ  ।

Exit mobile version