Homeਪੰਜਾਬਨਵਜੋਤ ਸਿੱਧੂ ਹੁਣ ਇੱਕ ਵੈੱਬ ਸੀਰੀਜ਼ 'ਚ ਆਉਣਗੇ ਨਜ਼ਰ

ਨਵਜੋਤ ਸਿੱਧੂ ਹੁਣ ਇੱਕ ਵੈੱਬ ਸੀਰੀਜ਼ ‘ਚ ਆਉਣਗੇ ਨਜ਼ਰ

ਪੰਜਾਬ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਦਿੱਗਜ ਕ੍ਰਿਕਟਰ ਨਵਜੋਤ ਸਿੱਧੂ (Navjot Sidhu) ਇੱਕ ਵੈੱਬ ਸੀਰੀਜ਼  (Web Series) ਵਿੱਚ ਨਜ਼ਰ ਆਉਣ ਵਾਲੇ ਹਨ। ਇਹ ਜਾਣਕਾਰੀ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ।

ਇੰਸਟਾਗ੍ਰਾਮ ‘ਤੇ, ਸਿੱਧੂ ਨੇ ਮਸ਼ਹੂਰ ਯੂਟਿਊਬਰ ਅਤੇ ਅਦਾਕਾਰ ਭੁਵਨ ਬਾਮ ਨਾਲ ਇੱਕ ਤਸਵੀਰ ਸਾਂਝੀ ਕੀਤੀ। ਇਸ ਦੇ ਕੈਪਸ਼ਨ ਵਿੱਚ ਲਿਖਿਆ @bhuvan.bam22 ਦੇ ਨਾਲ ⭐️ Taaza Khabar S2 ਦੀ ਸ਼ੂਿਟੰਗ। ਤੁਹਾਨੂੰ ਦੱਸ ਦੇਈਏ ਕਿ ਭੁਵਨ ਬਾਮ ਦੀ ਹਿੱਟ ਵੈੱਬ ਸੀਰੀਜ਼ ‘ਤਾਜਾ ਖ਼ਬਰ’ ਦੇ ਦੂਜੇ ਸੀਜ਼ਨ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਹਿਮਾਂਕ ਗੌਰ ਦੁਆਰਾ ਨਿਰਦੇਸ਼ਤ ‘ਤਾਜਾ ਖ਼ਬਰ 2’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਜਲਦੀ ਹੀ ਇਹ OTT ਪਲੇਟਫਾਰਮ Disney+Hotstar ‘ਤੇ ਰਿਲੀਜ਼ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments