Homeਦੇਸ਼ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ BJP ਨੇ ਉਮੀਦਵਾਰਾਂ ਦੀ ਇੱਕ ਹੋਰ ਸੂਚੀ...

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ BJP ਨੇ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਕੀਤੀ ਜਾਰੀ

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ (The Jammu and Kashmir Assembly Elections) ਲਈ ਭਾਰਤੀ ਜਨਤਾ ਪਾਰਟੀ (Bharatiya Janata Party) ਨੇ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਛੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।

ਇਸ ਸੂਚੀ ਵਿੱਚ ਆਰ.ਐਸ ਪਠਾਨੀਆ ਊਧਮਪੁਰ ਪੂਰਬੀ ਤੋਂ ਅਤੇ ਨਸੀਰ ਅਹਿਮਦ ਲੋਨ ਬਾਂਦੀਪੋਰਾ ਤੋਂ ਚੋਣ ਲੜਨਗੇ। ਕਰਨਾਹ ਸੀਟ ਤੋਂ ਮੁਹੰਮਦ ਇਦਰੀਸ ਕਰਨਾਹੀ ਨੂੰ ਟਿਕਟ ਮਿਲੀ ਹੈ। ਹੰਦਵਾੜਾ ਸੀਟ ਤੋਂ ਗੁਲਾਮ ਮੁਹੰਮਦ ਮੀਰ ਪਾਰਟੀ ਦੇ ਉਮੀਦਵਾਰ ਹੋਣਗੇ। ਗੁਰੇਜ਼ ਸੀਟ ਤੋਂ ਫਕੀਰ ਮੁਹੰਮਦ ਖਾਨ ਚੋਣ ਲੜਨਗੇ। ਸੋਨਾਵਾੜੀ ਵਿਧਾਨ ਸਭਾ ਸੀਟ ਤੋਂ ਅਬਦੁਲ ਰਾਸ਼ਿਦ ਖਾਨ ਚੋਣ ਲੜਨਗੇ।

ਕਠੂਆ ਸੀਟ ਤੋਂ ਡਾ: ਭਾਰਤ ਭੂਸ਼ਣ ਚੋਣ ਲੜਨਗੇ, ਬਿਸ਼ਨਾ ਸੀਟ ਤੋਂ ਰਾਜੀਵ ਭਗਤ ਨੂੰ ਟਿਕਟ ਮਿਲੀ ਹੈ।ਮੜ੍ਹ ਤੋਂ ਸੁਰਿੰਦਰ ਭਗਤ ਨੂੰ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ।ਬਹੂ ਸੀਟ ਤੋਂ ਪਾਰਟੀ ਨੇ ਵਿਕਰਮ ਰੰਧਾਵਾ ਨੂੰ ਟਿਕਟ ਦਿੱਤੀ ਹੈ। ਇਸ ਵਾਰ ਭਾਜਪਾ ਨੇ ਜੰਮੂ-ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਕਵਿੰਦਰ ਗੁਪਤਾ ਨੂੰ ਟਿਕਟ ਨਹੀਂ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments